ਸੈਸ਼ਨ 1
ਚੈਕਇੰਨ
(1 min)
ਸਾਰੇ ਭਾਗ ਲੈਣ ਵਾਲਿਆਂ ਅਤੇ ਫੈਸਿਲੀਟੇਟਰ ਨੂੰ ਚੈਕਇੰਨ ਕਰੋ।
Or six.zume.training/checkin and use code: 5678
ਪ੍ਰਾਰਥਨਾ ਕਰੋ
(5 min)
ਪ੍ਰਾਰਥਨਾ ਨਾਲ ਅਰੰਭ ਕਰੋ। ਆਤਮਿਕ ਅੰਤਰਦ੍ਰਿਸ਼ਟੀ ਅਤੇ ਬਦਲਾਅ ਪਵਿੱਤਰ ਆਤਮਾ ਤੋਂ ਬਿਨਾਂ ਸੰਭਵ ਨਹੀਂ ਹੈ। ਇਸ ਸੈਸ਼ਨ ਉੱਤੇ ਤੁਹਾਡਾ ਮਾਰਗਦਰਸ਼ਣ ਕਰਨ ਲਈ ਉਸ ਨੂੰ ਸੱਦਾ ਦੇਣ ਵਾਸਤੇ ਇੱਕ ਸਮੂਹ ਵਜੋਂ ਸਮਾਂ ਕੱਢੋ।
ਨਿਰੀਖਣ
(1 min)
ਇਸ ਸੈਸ਼ਨ ਵਿੱਚ, ਅਸੀਂ ਇਨ੍ਹਾਂ ਸਿਧਾਂਤਾਂ ਨੂੰ ਸੁਣਾਂਗੇ ਅਤੇ ਚਰਚਾ ਕਰਾਂਗੇ:
ਅਤੇ ਅਸੀਂ ਸਾਡੀ ਟੂਲਕਿੱਟ ਵਿੱਚ ਇਨ੍ਹਾਂ ਸਾਧਨਾਂ ਨੂੰ ਸ਼ਾਮਲ ਕਰਾਂਗੇ:
- ਪਰਮੇਸ਼ੁਰ ਸਾਧਾਰਨ ਲੋਕਾਂ ਨੂੰ ਇਸਤੇਮਾਲ ਕਰਦਾ ਹੈ
- ਚੇਲੇ ਅਤੇ ਚਰਚ ਦੀ ਸਾਧਾਰਨ ਪਰਿਭਾਸ਼ਾ
- ਆਤਮਿਕ ਸਾਹ ਲੈਣਾ ਪਰਮੇਸ਼ੁਰ ਦੀ ਸੁਣਨਾ ਅਤੇ ਆਗਿਆ ਪਾਲਨਾ ਕਰਨਾ ਹੈ
- S.O.A.P.S ਬਾਈਬਲ ਪੜ੍ਹਾਈ
- ਜਵਾਬਦੇਹੀ ਸਮੂਹ
READ
(5 min)
ਪਰਮੇਸ਼ੁਰ ਆਮ ਲੋਕਾਂ ਨੂੰ ਇਸਤੇਮਾਲ ਕਰਦਾ ਹੈ
ਜ਼ੁਮੇਸਿਖਲਾਈ ਵਿੱਚ ਤੁਹਾਡਾ ਸਵਾਗਤ ਹੈ |ਜ਼ੁਮੇ"ਖਮੀਰ"ਦੇ ਲਈ ਇੱਕ ਗ੍ਰੀਕ ਸ਼ਬਦ ਹੈ |
ਯੀਸ਼ੂ ਸਾਨੂੰ ਦਸਦੇ ਹਨ ਕਿ ਪਰਮੇਸ਼ਰ ਦਾ ਰਾਜ ਓਸ ਇਸਤਰੀ ਵਾਂਗ ਹੈ ਜਿਸਨੇ ਥੋੜਾ ਜਿਹਾ"ਖਮੀਰ" ਲੈ ਕੇਬਹੁਤ ਸਾਰੇ ਆਟੇ ਵਿੱਚਮਿਲਾਦਿੱਤਾ|
ਜਿਵੇਂ ਹੀ ਉਸਨੇ ਮਸਲੇ ਵਿੱਚ "ਖਮੀਰ" ਮਿਲਾਇਆ ਤਾਂ ਪੂਰਾ ਆਟਾ ਖਾਮਿਰਾ ਹੋ ਗਇਆ |
ਯੀਸ਼ੂ ਸਾਨੂੰ ਦੱਸ ਰਹੇ ਸੀ ਕਿ ਇੱਕਸਧਾਰਨ ਆਦਮੀ ਇੱਕ ਛੋਟਾ ਸੀ ਚੀਜ਼ ਕੋ ਲੇਕਰ, ਬਹੁਤ ਵੱਡਾ ਪ੍ਰਭਾਵ ਬਨਉਣ ਲਈਇਹਦਾ ਇਸਤੇਮਾਲ ਕਰ ਸਕਦਾ ਹੈ |
ਸਾਡਾਸੁਫਨਾ ਹੈ ਉਹਕਰਨਾ ਜੋ ਯਿਸੂ ਨੇ ਕਿਹਾ ਹੈ -ਦੁਨੀਆਭਰ ਵਿੱਚ ਸਧਾਰਨ ਲੋਕਾਂ ਦੀ ਸਹਾਇਤਾ ਕਰਨਾ, ਪਰਮੇਸ਼ਰ ਦੇ ਰਾਜ ਵਿੱਚ ਪ੍ਰਭਾਵ ਬਣਾਉਣ ਦੇ ਲਈ ਛੋਟੇ ਉਜ਼ਾਰਾਂ ਦਾ ਇਸਤੇਮਾਲ ਕਰਨਾ|
ਯਿਸੂ ਦਾ ਆਖਰੀ ਨਿਰਦੇਸ਼ ਉਨਾਂ ਦੇ ਚੇਲਿਆਂ ਦੇ ਲਈ ਅਸਾਨ ਸੀ| ਉਨਾਂ ਨੇ ਕਹਿਆ- ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਇਆ ਹੈ | ਇਸਲਈ - ਤੁਸੀਂ ਜਾਓ, ਸਾਰੀ ਜਾਤੀਆਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਓਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਵੋ ਅਤੇ ਉਨਾਂ ਨੂੰ ਸਭਗੱਲਾਂ ਜਿਹਦੀ ਆਗਿਆ ਮੈਂ ਤੁਹਾਨੂੰ ਦਿੱਤੀ ਹੈ,ਮੰਨਣਾ ਸਿਖਾਓਅਤੇ ਵੇਖੋ, ਮੈ ਜਗਤ ਦੇ ਅੰਤ ਤੱਕ ਹਮੇਸ਼ਾ ਤੁਹਾਡੇ ਨਾਲ ਹਾਂ |
ਯਿਸੂ ਦੀ ਆਗਿਆ ਸਰਲ ਸੀ - ਚੇਲੇ ਬਣਾਓ
ਇਹ ਕਿਵੇਂ ਕਰਨਾ ਹੈ, ਇਸ ਬਾਰੇ ਉਨਾਂ ਦਾ ਨਿਰਦੇਸ਼ ਬਿਲਕੁਲ ਅਸਾਨ ਹੈ -- ਜਿਥੇ ਕਿਤੇ ਜਾਓਚੇਲੇ ਬਣਾਓ
- ਉਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿਤਰ ਆਤਮਾ ਦੇ ਨਾਮ ਨਾਲਬਪਤਿਸਮਾ ਦੇ ਕੇ ਚੇਲੇ ਬਣਾਓ
- ਉਨਾਂ ਨੂੰ ਯੀਸ਼ੂ ਦੀ ਸਭ ਆਗਿਆਵਾਂ ਨੂੰ ਮੰਨਣਾ ਸਿਖਾਓ
ਤਾਂ ਚੇਲੇ ਬਣਾਉਣ ਦੇ ਲਈ ਕਿ-ਕਿਕਰਨਾ ਹੈ ?
- ਅਸੀਂ ਹਰ ਸਮੇਂ ਚੇਲੇ ਬਣਾਉਂਦੇਹਾਂ - ਅਸੀਂਜਿਥੇ ਕਿਤੇ ਵੀ ਅਤੇ ਜਦੋਂ ਵੀ ਜਾਂਦੇ ਹਾਂ
- ਜਦੋਂ ਕੋਈ ਯੀਸ਼ੂ ਦੇ ਪਿਛੇ ਚਲਣ ਦਾ ਫੈਸਲਾ ਲੈਂਦਾ ਹੈ - ਤਾਂ ਉਨਾਂ ਨੂੰਬਪਤਿਸਮਾ ਦੇਣਾ ਚਾਹਿਦਾ
- ਜਦੋਂ ਉਹ ਵਧਦੇ ਨੇ - ਤਾਂਸਾਨੂੰ ਹਰ ਚੇਲੇ ਨੂੰ ਸਿਖਾਣਾ ਚਾਹਿਦਾ ਕੇ ਯੀਸ਼ੂ ਦੀ ਸਾਰੀ ਆਗਿਆਵਾਂ ਨੂੰ ਕਿਵੇਂ ਮੰਨਣਾ ਹੈ |
ਕਿਓਂਕਿ ਓਹਨਾਂ ਨੇ ਚੇਲਾ ਬਣਨ ਦੀ ਇੱਕ ਆਗਿਆਦਿੱਤੀਇਹਦਾਅਰਥ ਹੈ ਕਿ ਯੀਸ਼ੂ ਦੇ ਪਿਛੇਚਲਣ ਵਾਲੇ ਹਰ ਚੇਲੇ ਨੂੰ ਇਹ ਸਿਖਣਾ ਜਰੂਰੀ ਹੈ ਕਿ ਚੇਲਾ ਕਿਵੇ ਬਣਾਈਆਂ ਜਾਵੇ|
ਓਹ ਚੇਲਿਆਂ ਨੇ ਵੀ ਚੇਲਾ ਬਨਾਣਾ ਹੈ| ਅਤੇਓਹ ਚੇਲਿਆਂ ਨੇ ਵੀ ਚੇਲਾ ਬਨਾਣਾ ਹੈ |
ਚੇਲਿਆਂ ਦਾ ਵਧਣਾ | ਜ਼ੁਮੇ ਇਸੀ ਤਰਾਂ ਨਾਲ ਕੰਮ ਕਰਦਾ ਹੈ |
ਇਹ ਖਮੀਰ ਦੀ ਤਰਾਂ ਹੈ - ਜੋ ਸਾਰੇ ਆਟੇ ਨੂੰ ਖਮੀਰ ਬਣਾ ਦਿੰਦਾ ਹੈ |
ਜਦੋ ਯੀਸ਼ੂ ਨੇ ਆਗਿਆ ਦਿੱਤੀ ਕਿ ਜਾ ਕੇ ਚੇਲੇ ਬਣਾਓ ਤਾਂ ਓਹਨਾਂ ਇਹ ਵਾਅਦਾ ਵੀ ਕੀਤਾ ਹੈ|
ਯੀਸ਼ੂ ਨੇ ਕਿਹਾ ਹੈ - ਮੈਂ ਹਮੇਸ਼ਾ ਤੁਹਾਡੇ ਨਾਲ ਰਹੂਂਗਾ | ਸੰਸਾਰ ਦੇ ਅੰਤ ਤੱਕ |
ਯਿਸੂ ਦੇ ਹਰ ਇੱਕ ਚੇਲੇ ਨੂੰ ਇਸ ਗੱਲ'ਤੇ ਭਰੋਸਾ ਕਰਨਾ ਚਾਹੀਦਾ ਹੈ ਕਿ ਯਿਸੂ ਹਮੇਸ਼ਾ ਸਾਡੇ ਨਾਲ ਰਹੇਗਾ. ਕਿਉਂਕਿ ਉਹ ਹੈ!
ਪਰ ਇਹਦਾ ਅਰਥ ਇਹ ਵੀ ਹੈ ਕਿ ਯੀਸ਼ੂ ਦੇ ਹਰ ਚੇਲੇ ਨੂੰ ਇਹ ਤੱਤਦੇ ਪ੍ਰਤੀ ਸਮਰਪਿਤ ਹੋਣਾ ਚਾਹਿਦਾ ਕਿ ਯੀਸ਼ੂ ਚਾਹੁੰਦੇ ਹਨ ਕਿ ਅਸੀਂ ਸਾਰੇ ਚੇਲੇ ਬਣਾਇਏ | ਕਿਉਂਕਿ ਓਹ ਅਜਿਹਾਹੀ ਕਰਦੇ ਹਨ |
ਯੀਸ਼ੂ ਨੇ ਕਹਿਆ -ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਇਆ ਹੈ | ਇਸਲਈ ਜਾਓ ਅਤੇ ਚੇਲੇ ਬਣਾਓ|
ਜਦੋ ਯੀਸ਼ੂ ਸਾਨੂੰ ਭੇਜਦੇ ਹਨ ਓਦੋਂ ਜਿਸ ਅਧਿਕਾਰ ਤੇ ਅਸੀਂ ਯਕੀਨ ਕਰਦੇਹਾਂ - ਓਹ ਓਹਦਾ ਅਧਿਕਾਰ ਹੁੰਦਾ|
ਯੀਸ਼ੂਕਹਿੰਦੇ ਹਨ ਕਿ ਇਹਦੇ ਤੋਂ ਵੱਡਾ ਕੋਈ ਅਧਿਕਾਰ ਨਹੀਂ ਹੈ| ਕਿਸੀ ਵੀ ਰਵਾਇਤਵਿੱਚ ਇਸ ਤੋਂ ਵੱਡਾ ਕੋਈ ਅਧਿਕਾਰ ਨਹੀ ਹੈ |
ਕਿਸੀ ਵੀ ਸਭਿਚਾਰਵਿੱਚ ਇਸ ਤੋਂ ਵੱਡਾ ਕੋਈ ਅਧਿਕਾਰ ਨਹੀ ਹੈ | ਧਰਤੀ ਤੇ ਕਿਸੇ ਵੀ ਨਿਯਮ ਵਿੱਚ ਇਸ ਤੋਂ ਵੱਡਾ ਕੋਈ ਅਧਿਕਾਰ ਨਹੀ ਹੈ |
ਯੀਸ਼ੂ ਨੇ ਕਿਹਾ ਹੈ- ਜਾਓ ਅਤੇ ਚੇਲੇ ਬਣਾਓ |
ਅਤੇ ਜ਼ੁਮੇ ਦੀ ਤਰਾਂ - ਖਮੀਰ ਦੀ ਤਰਾਂ - ਅਸੀਂ ਲਗਾਤਾਰ ਵਧਦੇ ਰਹਾਂਗੇ, ਜਦੋਂ ਤੱਕ ਕੰਮ ਪੂਰਾ ਨਾ ਹੋ ਜਾਵੇ |
ਚਰਚਾ ਕਰੋ
(10 min)
- ਜੇਕਰ ਯਿਸੂ ਨੇ ਹਰੇਕ ਉਸ ਦੇ ਚੇਲੇ ਤੋਂ ਉਸ ਦੇ ਮਹਾਨ ਹੁਕਮ ਦਾ ਆਗਿਆ ਪਾਲਨ ਚਾਹਿਆ ਸੀ, ਤਾਂ ਫਿਰ ਕਿਉਂ ਬਹੁਤ ਘੱਟ ਲੋਕ ਹੀ ਚੇਲੇ ਬਣਾਉਂਦੇ ਹਨ?
READ
(5 min)
ਚੇਲਾ ਅਤੇ ਚਰਚ
ਜ਼ੁਮੇ ਸਿਖਲਾਈ ਵਿੱਚ ਤੁਹਾਡਾ ਸਵਾਗਤ ਹੈ | ਇਸ ਸੈਸ਼ਨ ਵਿੱਚ, ਅਸੀਂ ਚੇਲਿਆਂ ਅਤੇ ਚਰਚ ਬਾਰੇ ਗੱਲ ਕਰਾਂਗੇ |
ਇੱਕ ਚੇਲਾ ਕੀ ਹੈ ? ਅਤੇ ਤੁਸੀਂ ਚੇਲੇ ਕਿਵੇਂ ਬਣਾਉਂਦੇ ਹੋ ?
ਯਿਸੂ ਦੇ ਚੇਲੇ ਨੂੰ ਤੁਸੀਂ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਨਾ ਲਈ ਕਿਵੇਂ ਸਿਖਾਉਂਦੇ ਹੋ ? ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਬਣਨ ਦੇ ਲਈ ਤਿਆਰ ਬਣਾਂਦੇ ਹੋ ਜੋ ਦੁਨੀਆਂ ਦੇ ਬੰਧਨ ਵਿੱਚ ਜੀ ਰਿਹਾ ਸੀ ?
ਚੇਲਾ ਸ਼ਬਦ ਦਾ ਮਤਲਬ ਹੈ - ਇੱਕ ਚੇਲਾ | ਇਸ ਲਈ ਇਕ ਚੇਲਾ ਪਰਮੇਸ਼ਰ ਦਾ ਅਨੁਸਰਣ ਕਰਨ ਵਾਲਾ ਹੈ | ਯਿਸੂ ਨੇ ਕਿਹਾ ਸੀ - ਸਵਰਗ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ | ਇਸ ਲਈ ਪਰਮੇਸ਼ੁਰ ਦੇ ਰਾਜ ਵਿਚ, ਯਿਸੂ ਸਾਡਾ ਰਾਜਾ ਹੈ | ਅਸੀਂ ਉਸ ਦੇ ਨਾਗਰਿਕ ਹਾਂ, ਉਸ ਦੀ ਇੱਛਾ ਦੇ ਅਧੀਨ ਹਾਂ | ਉਸ ਦੀਆਂ ਇੱਛਾਵਾਂ, ਉਦੇਸ਼ਾਂ, ਇਰਾਦਿਆਂ, ਤਰਜੀਹਾਂ, ਅਤੇ ਕਦਰਾਂ-ਕੀਮਤਾਂ ਅਤੇ ਸਭ ਤੋਂ ਉੱਤਮ | ਹਨ ਉਸਦਾ ਸ਼ਬਦ ਕਾਨੂੰਨ ਹੈ | ਇਸ ਲਈ ਰਾਜ ਦਾ ਕਾਨੂੰਨ ਕੀ ਹੈ? ਯਿਸੂ ਨੇ ਆਪਣੇ ਨਾਗਰਿਕਾਂ ਨੂੰ ਕੀ ਕਰਨ ਲਈ ਕਿਹਾ?
ਯਿਸੂ ਨੇ ਕਿਹਾ ਸੀ - ਆਪਣੇ ਪੂਰੇ ਮੰਨ ਨਾਲ, ਰੂਹ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਰਮੇਸ਼ਰ ਨੂੰ ਪਿਆਰ ਕਰੋ | ਯਿਸੂ ਨੇ ਕਿਹਾ - ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੋ | ਯਿਸੂ ਨੇ ਕਿਹਾ ਸੀ ਕਿ ਪੁਰਾਣੇ ਨਿਯਮ ਵਿੱਚ ਪਰਮੇਸ਼ੁਰ ਦੇ ਹੁਕਮ - ਸਾਰੇ ਕਾਨੂੰਨ ਅਤੇ ਨਬੀਆਂ - ਇਹਨਾਂ ਦੋਹਾਂ ਗੱਲਾਂ ਵਿੱਚ ਸੰਖੇਪ ਕੀਤਾ ਜਾ ਸਕਦਾ ਹੈ- ਪਰਮੇਸ਼ੁਰ ਨੂੰ ਪਿਆਰ ਕਰੋ ਅਤੇ ਲੋਕਾਂ ਨੂੰ ਪਿਆਰ ਕਰੋ | ਯਿਸੂ ਨੇ ਕਿਹਾ - ਚੇਲੇ ਬਣਾਓ | ਯਿਸੂ ਨੇ ਕਿਹਾ - ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਦਾ ਪਾਲਣ ਕਰਨ ਲਈ ਸਿਖਾਓ ਜਿਹੜੇ ਮੈਂ ਹੁਕਮ ਦਿੱਤੇ ਹਨ |
ਚੇਲੇ ਬਣਾਉਣ ਵਿਚ ਸ਼ਾਮਲ ਹੈ ਕਿ ਉਨ੍ਹਾਂ ਨੂੰ ਉਹ ਸਭ ਕੁਝ ਸਿਖਾਉਣਾ ਜੋ ਯਿਸੂ ਨੇ ਹੁਕਮ ਦਿੱਤਾ ਸੀ - ਨਵਾਂ ਨੇਮ ਇਸ ਇੱਕ ਸੰਦਰਭ ਵਿਚ ਦਿੱਤਾ ਗਿਆ ਹੈ -- ਚੇਲੇ ਬਣਾਓ |
ਇਕ ਚੇਲਾ ਯਿਸੂ ਦਾ ਇਕ ਚੇਲਾ ਹੈ ਜੋ ਪ੍ਰਮੇਸ਼ਰ ਨੂੰ ਪਿਆਰ ਕਰਦਾ ਹੈ, ਲੋਕਾਂ ਨਾਲ ਪਿਆਰ ਕਰਦਾ ਹੈ ਅਤੇ ਚੇਲੇ ਬਣਾਉਂਦਾ ਹੈ |
ਤਾਂ ਚਰਚ ਕਿ ਹੈ?
ਤਾਂ ਤੁਸੀਂ ਚਰਚ ਨੂੰ ਇੱਕ ਇਮਾਰਤ ਸਮਝ ਸਕਦੇ ਹੋ - ਇੱਕ ਅਜਿਹੀ ਥਾਂ ਜਿੱਥੇ ਤੁਸੀਂ ਜਾਦੇ ਹੋ | ਪਰ ਪਰਮੇਸ਼ਰ ਦੇ ਸ਼ਬਦ ਚਰਚ ਨੂੰ ਲੋਕਾਂ ਦਾ ਇਕਠ ਹੋਣਾ ਕਹਿੰਦਾ ਹੈ - ਅਜਿਹੇ ਵਿਅਕਤੀ ਜਿਸ ਵਿੱਚ ਤੁਸੀਂ ਸ਼ਾਮਿਲ ਹੋ |
ਬਾਈਬਲ ਵਿੱਚ "ਚਰਚ" ਸ਼ਬਦ ਨੂੰ ਤਿੰਨ ਵੱਖ ਵੱਖ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ :
- ਸਰਬਵਿਆਪਕ ਚਰਚ - ਜੋ ਲੋਕ ਯਿਸੂ ਦੇ ਅਨੁਯਾਈ ਸਨ, ਹਨ ਅਤੇ ਹੋਰ ਬਣਨਗੇ |
- ਸ਼ਹਿਰ ਜਾਂ ਖੇਤਰੀ ਚਰਚ - ਉਹ ਸਾਰੇ ਲੋਕ ਜੋ ਯਿਸੂ ਦੇ ਚੇਲੇ ਹਨ ਅਤੇ ਸੰਸਾਰ ਦੇ ਕਿਸੇ ਖਾਸ ਖੇਤਰ ਵਿਚ ਜਾਂ ਉਸ ਦੇ ਨੇੜੇ ਰਹਿੰਦੇ ਹਨ |
- ਘਰ ਵਿਚ ਚਰਚ - ਜੋ ਯਿਸੂ ਦੇ ਚੇਲੇ ਹਨ ਅਤੇ ਓਹ ਸਾਰੇ ਲੋਕ ਓਥੇ ਮਿਲਦੇ ਹਨ ਜਿਥੇ ਕਿ ਓਹਨਾਂ ਵਿੱਚੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਲੋਕ ਰਹਿੰਦੇ ਹਨ |
ਇਕ ਆਤਮਿਕ ਪਰਿਵਾਰ - ਯਿਸੂ ਦੇ ਚੇਲੇ ਜੋ ਪ੍ਰਮਾਤਮਾ ਨੂੰ ਪਿਆਰ ਕਰਦੇ ਹਨ, ਲੋਕਾਂ ਨੂੰ ਪਿਆਰ ਕਰਦੇ ਹਨ ਅਤੇ ਚੇਲੇ ਬਣਾਉਂਦੇ ਹਨ ਅਤੇ ਜਿਹੜੇ ਮਿਲ ਕੇ ਇੱਕਠੇ ਹੁੰਦੇ ਹਨ ਉਹ ਇਸ ਆਖਰੀ ਚਰਚ ਹੈ - ਘਰੇ ਚਰਚ ਜਾਂ ਸਾਧਾਰਣ ਚਰਚ |
ਜਦੋਂ ਇਹਨਾਂ ਸਾਧਾਰਣ ਚਰਚਾਂ ਦੇ ਸਮੂਹ ਕੁਝ ਵੱਡਾ ਕਰਨਲੀ ਜੁੜਦੇ ਹਨ,ਤਾਂ ਓਹ ਇੱਕਠੇ ਹੋ ਕੇ ਇੱਕ ਸ਼ਹਿਰ ਜਾਂ ਖੇਤਰੀ ਚਰਚ ਬਣਾਉਂਦੇ ਹਨ |
ਇਹ ਸਾਰੇ ਸਾਧਾਰਣ ਚਰਚਾ ਜੋ ਇਹ ਖੇਤਰ ਨਾਲ ਜੁੜੇ ਹੁੰਦੇ ਹਨ ਅਤੇ ਪੂਰੇ ਇਤਿਹਾਸ ਵਿੱਚ ਫੈਲੇ ਹੋਏ ਹਨ,ਇਹ ਸਾਰੇ ਮਿਲ ਕੇ ਯੂਨੀਵਰਸਲ ਚਰਚ ਬਣਾਉਂਦੇ ਹਨ |
ਇਸ ਚਰਚ ਨੂੰ ਅੰਗਰੇਜ਼ੀ ਅਖਰ "ਸੀ" ਨਾਲ ਦਰਸ਼ਾਉਂਦੇ ਹਨ
ਸਾਧਾਰਣ ਚਰਚ ਅਧਿਆਤਮਿਕ ਪਰਿਵਾਰ ਹੈ ਜੋ ਯਿਸੂ ਉਨ੍ਹਾਂ ਦੇ ਕੇਂਦਰ ਅਤੇ ਉਨ੍ਹਾਂ ਦੇ ਰਾਜਾ ਹਨ | ਸਾਧਾਰਣ ਚਰਚ ਅਧਿਆਤਮਿਕ ਪਰਿਵਾਰ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਦੂਸਰਿਆਂ ਨੂੰ ਪਿਆਰ ਕਰਦੇ ਹਨ ਅਤੇ ਚੇਲੇ ਬਣਾਉਂਦੇ ਹਨ ਜੋ ਵੱਧਦੇ ਹਨ | ਕੁਝ ਚਰਚਾਂ ਕੋਲ ਇਮਾਰਤਾਂ ਅਤੇ ਪ੍ਰੋਗਰਾਮ ਅਤੇ ਬਜਟ ਅਤੇ ਕਰਮਚਾਰੀ ਹਨ | ਪਰ ਸਧਾਰਣ ਚਰਚਾਂ ਨੂੰ ਪਰਮੇਸ਼ੁਰ ਨੂੰ ਪਿਆਰ ਕਰਨ, ਦੂਸਰਿਆਂ ਨਾਲ ਪਿਆਰ ਕਰਨ ਅਤੇ ਚੇਲੇ ਬਣਾਉਦੇ ਜਾਂਦੇ ਹਨ - ਆਦਿ ਦੇ ਲਈ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ | ਅਤੇ ਕਿਉਂਕਿ ਕੋਈ ਵੀ ਵਾਧੂ ਚੀਜ਼ਾਂ ਕਿਸੇ ਚਰਚ ਨੂੰ ਹੋਰ ਵਧੇਰੇ ਗੁੰਝਲਦਾਰ ਬਣਾਉਂਦੀਆਂ ਹਨ ਅਤੇ ਇਹਦਾ ਵਧਣਾ ਔਖਾ ਕਰ ਦਿੰਦਿਆਂ ਹਨ, ਸਾਡੀ ਸਿਖਲਾਈ ਇਮਾਰਤਾਂ ਅਤੇ ਪ੍ਰੋਗਰਾਮਾਂ ਅਤੇ ਬਜਟ ਅਤੇ ਸਟਾਫ ਨੂੰ ਸ਼ਹਿਰ ਜਾਂ ਖੇਤਰੀ ਚਰਚਾਂ ਤੱਕ ਸਿਮਿਤ ਰਖਦੀ ਹੈ,ਜੋ ਕਿ ਸਧਾਰਨ ਚਰਚਾਂ ਦੇ ਵੱਧਣ ਕਰਕੇ ਬਣਾਇਆ ਹੈ |
ਯਾਦ ਰੱਖੋ "ਜ਼ੂਮੇ" ਦਾ ਅਰਥ ਹੈ "ਖਮੀਰ" - ਇੱਕ ਸਧਾਰਨ ਤੇ ਇਕਹਿਰੇ ਸੈੱਲ ਜੋ ਤੇਜ਼ੀ ਨਾਲ ਮੁੜ ਉਤਪਾਦਨ ਕਰਦਾ ਹੈ |
ਜ਼ੁਮੇ ਦੀ ਸਿਖਲਾਈ ਦੇ ਨਾਲ - ਅਸੀਂ ਉਸ ਖਮੀਰ ਵਰਗੇ ਬਣ ਜਾਵਾਂਗੇ - ਜੋ ਸਧਾਰਨ ਅਤੇ ਵੱਧਣ ਵਾਲਾ ਹੋਵੇ ਪਰ ਆਉ ਅੱਗੇ ਵੱਧਣ ਤੋਂ ਪਹਿਲਾਂ ਇਸ ਗੱਲ ਤੇ ਧਿਆਨ ਦਿੰਦੇ ਹਾਂ ਕਿ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਕਿ ਪੈਦਾ ਕਰਵਾਉਣਾ ਚਾਹੁੰਦੇ ਹਨ | ਕਿਉਂਕਿ ਗੁਣਾ ਚੰਗੀ ਹੋ ਸਕਦੀ ਹੈ - ਪਰ ਹਮੇਸ਼ਾ ਨਹੀਂ ਹੁੰਦੀ | ਕੈਂਸਰ ਵੱਧਦਾ ਹੈ ਅਤੇ ਇਹ ਘਾਤਕ ਹੈ ਤਾਂ ਅਸੀਂ ਕਿਵੇਂ ਜੀਵਨ ਨੂੰ ਜਨਮ ਦਿੰਦੇ ਹਾਂ ਅਤੇ ਮੌਤ ਨੂੰ ਨਹੀਂ? ਅਤੇ ਅਸੀਂ ਇਹ ਕਿਵੇਂ ਯਕੀਨੀ ਬਣਾਉਂਦੇ ਹਾਂ ਕਿ ਅਸੀਂ ਪੁਨਰ ਨਿਰਮਾਣ ਕਰਨ ਵਾਲੇ ਯੋਗ ਚੇਲੇ ਹਾਂ ?
ਚਰਚਾ ਕਰੋ
(10 min)
- ਜਦੋਂ ਤੁਸੀਂ ਇੱਕ ਚਰਚ ਬਾਰੇ ਸੋਚਦੇ ਹੋ, ਤਾਂ ਮਨ ਵਿੱਚ ਕੀ ਆਉਂਦਾ ਹੈ?
- ਉਸ ਤਸਵੀਰ ਵਿੱਚ ਅਤੇ ਜੋ ਵੀਡੀਓ ਵਿੱਚ ਇੱਕ “ਸਾਧਾਰਨ ਚਰਚ” ਵਜੋਂ ਵਰਣਨ ਕੀਤਾ ਗਿਆ ਹੈ ਉਸ ਵਿਚਕਾਰ ਕੀ ਫਰਕ ਹੈ?
- ਤੁਹਾਡੇ ਅਨੁਸਾਰ ਕਿਹੜਾ ਗੁਣਾਤਮਕ ਵਾਧਾ ਕਰਨ ਵਿੱਚ ਸੌਖਾ ਹੋਵੇਗਾ ਅਤੇ ਕਿਉਂ?
READ
(5 min)
ਪਰਮੇਸ਼ੁਰ ਤੋਂ ਸੁਣਨਾ ਅਤੇ ਆਗਿਆ ਪਾਲਨ ਕਰਨਾ
ਜ਼ੁਮੇਸਿਖਲਾਈਵਿੱਚ ਤੁਹਾਡਾ ਸੁਆਗਤ ਹੈ | ਅਸੀਂ ਇਸ ਸੇਸ਼ਨ ਵਿੱਚ ਪਰਮੇਸ਼ਰ ਤੋਂ ਸੁਣਨ ਤੇ ਓਸ ਸੁਣੇ ਨੂੰ ਮੰਨਣ ਬਾਰੇ ਗੱਲ ਕਰਾਂਗੇ |
ਸਵਾਸ ਲੇਣਾ ਜੀਵਨ ਹੈ | ਅਸੀਂ ਸਵਾਸ ਅੰਦਰ ਲੇਂਦੇ ਹਾਂ | ਅਸੀਂ ਸਵਾਸ ਬਾਹਰ ਛੱਡਦੇ ਹਾਂ ਜੀਵਨ |
ਸਵਾਸ ਲੇਣਾ ਪਰਮੇਸ਼ਰ ਦੇ ਰਾਜ ਵਿੱਚ ਓਨਾਂ ਹੀਮਹੱਤਵਪੂਰਣ ਹੈ | ਅਸਲ ਵਿੱਚ ਪਰਮੇਸ਼ਰ ਆਪਣੀ ਆਤਮਾ ਨੂੰ 'ਸਵਾਸ' ਕਹਿੰਦੇ ਹਨ |
ਪਰਮੇਸ਼ਰ ਰਾਜ ਵਿੱਚ , ਜਦੋਂ ਅਸੀਂ ਪਰਮੇਸ਼ਰ ਦੀ ਗੱਲ ਸੁਣਦੇ ਹਾਂ, ਤਾਂ ਸਵਾਸ ਅੰਦਰ ਲੈਦੇ ਹਾਂ | ਅਸੀਂ ਸਵਾਸ ਅੰਦਰ ਲੇਂਦੇ ਹਾਂ ਜਦੋਂ ਅਸੀਂ ਓਨਾਂ ਦੇ ਵਚਨ ਦੇ ਜ਼ਰੀਏ ਪਰਮੇਸ਼ਰ ਦੀ ਗੱਲ ਸੁਣਦੇ ਹਾਂ - ਬਾਈਬਲ | ਅਸੀਂ ਸਵਾਸ ਅੰਦਰ ਲੇਂਦੇ ਹਾਂ ਜਦੋਂ ਅਸੀਂ ਪ੍ਰਾਰਥਨਾ ਦੇ ਜ਼ਰੀਏ ਪਰਮੇਸ਼ਰ ਦੀ ਗੱਲ ਸੁਣਦੇ ਹਾਂ - ਓਨਾਂ ਦੇ ਨਾਲ ਸਾਡੀ ਗੱਲਬਾਤ | ਅਸੀਂ ਸਵਾਸ ਅੰਦਰ ਲੇਂਦੇ ਹਾਂ ਜਦੋਂ ਅਸੀਂ ਓਹਨਾਂ ਦੀ ਦੇਹ ਦੇ ਜ਼ਰੀਏ ਪਰਮੇਸ਼ਰ ਦੀ ਗੱਲ ਸੁਣਦੇ ਹਾਂ - ਚਰਚ, ਯਿਸੂ ਦੇ ਹੋਰ ਚੇਲੇ | ਅਸੀਂ ਸਵਾਸ ਅੰਦਰ ਲੇਂਦੇ ਹਾਂ ਜਦੋਂ ਅਸੀਂ ਓਨਾਂ ਦੇ ਕੰਮਾਂ ਦੇ ਜ਼ਰੀਏ ਪਰਮੇਸ਼ਰ ਦੀ ਗੱਲ ਸੁਣਦੇ ਹਾਂ - ਘਟਨਾਵਾਂ, ਤ੍ਜੁਰਬਾ, ਅੱਤੇ ਪੀੜ ਤੇ ਕਸ਼ਟ ਜਿਨਾਂ ਤੋਂ ਓਹ ਆਪਣੇ ਬਚਿਆਂ ਨੂੰ ਗੁਜਰਣ ਦਿੰਦੇ ਹਨ |
ਪਰਮੇਸ਼ਰ ਦੇ ਰਾਜ ਵਿੱਚ ਅਸੀਂ ਸਵਾਸ ਬਾਹਰ ਛੱਡਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੀਗੱਲ ਤੇ ਕੰਮ ਕਰਦੇ ਹਾਂ | ਅਸੀਂਸਵਾਸਬਾਹਰਛੱਡਦੇ ਹਾਂ ਜਦੋਂ ਅਸੀਂ ਆਗਿਆ ਮੰਨਦੇ ਹਾਂ |
ਕਦੇ - ਕਦੇ ਆਗਿਆ ਮੰਨਣ ਦੇ ਲਈ ਸਵਾਸ ਬਾਹਰ ਛੱਡਣ ਦਾ ਅਰਥ ਹੈ ਆਪਣੇ ਵਿਚਾਰਾਂ, ਆਪਣੇ ਲਫ਼ਜ਼ਾਂ ਜਾਂ ਆਪਣੇ ਕੰਮਾਂ ਨੂੰ ਬਦਲਣਾ, ਓਨਾਂ ਨੂੰ ਯਿਸੂ ਅਤੇ ਓਨਾਂ ਦੀ ਇਛਿਆ ਦੇ ਨਾਲ ਮੇਲ ਵਿੱਚ ਲਿਆਣ ਦੇ ਲਈ |
ਕਦੇ-ਕਦੇ ਆਗਿਆ ਮੰਨਣ ਦੇ ਲਈ ਸਵਾਸ ਬਾਹਰ ਛੱਡਣ ਦਾ ਅਰਥ ਹੈ ਉਸਨੂੰ ਵੰਡਣਾ ਜੋ ਯਿਸੂ ਨੇ ਸਾਡੇ ਨਾਲ ਵੰਡਿਆ ਹੈ - ਉਸਨੂੰ ਦੇਣਾ ਜੋ ਓਨਾਂ ਨੇ ਸਾਨੂੰ ਦਿੱਤਾ ਹੈ - ਤਾਂ ਜੋ ਦੂਜੇ ਵੀ ਅਸੀਸ ਪਾਣ, ਜਿਵੇਂ ਕਿ ਪਰਮੇਸ਼ਰ ਸਾਨੂੰ ਅਸੀਸ ਦਿੰਦੇ ਹਨ |
ਯਿਸੂ ਦੇ ਇਕ ਚੇਲੇ ਦੇ ਲਈ - ਇਸ ਸਵਾਸ ਦਾ ਅੰਦਰ ਲੇਣਾ ਅਤੇ ਬਾਹਰ ਛੱਡਣਾ ਮਹੱਤਵਪੂਰਣ ਹੈ | ਇਹ ਸਾਡਾ ਜੀਵਨ ਹੈ | ਯਿਸੂ ਨੇ ਕਿਹਾ - ਪੁੱਤਰ ਆਪਣੇ ਆਪ ਤੋਂ ਕੁਝ ਨਹੀ ਕਰ ਸਕਦਾ | ਜੋ ਓਹ ਪਿਤਾ ਨੂੰ ਕਰਦੇ ਹੋਏ ਦੇਖਦਾ ਹੈ, ਓਹੀ ਕਰਦਾ ਹੈ | ਜੋ ਕੁਝ ਪਿਤਾ ਕਰਦਾ ਹੈ ਓਹੀ ਪੁੱਤਰ ਵੀ ਕਰਦਾ ਹੈ |
ਯਿਸੂ ਨੇ ਕਿਹਾ ਮੈ ਆਪਣੇ ਅਧਿਕਾਰਾਂ ਦੀ ਗੱਲ ਨਹੀ ਕਰਦਾ | ਪਿਤਾ ਜਿਸਨੇ ਮੈਨੂੰ ਭੇਜਿਆ ਹੈ, ਉਸਨੇ ਮੈਨੂੰ ਆਗਿਆ ਦਿੱਤੀ ਹੈ ਕਿ ਕੀ ਕਹਿਣਾ ਹੈ ਅਤੇ ਕਿਵੇਂ ਕਹਿਣਾ ਹੈ |
ਯਿਸੂ ਨੇ ਕਿਹਾ ਕਿ ਜੋ ਸ਼ਬਦ ਓਨਾਂ ਨੇ ਕਹੇ ਅਤੇ ਹਰ ਕਾਰਜ ਜੋ ਓਨਾਂ ਨੇ ਕੀਤਾ , ਓਹ ਪਰਮੇਸ਼ਰ ਤੋਂ ਸੁਣਨ ਅਤੇ ਓਨਾਂ ਦੀ ਆਗਿਆ ਮੰਨਣ ਤੇ ਅਧਾਰਿਤ ਹੈ |
ਸਵਾਸ ਅੰਦਰ ਲੇਣਾ - ਪਰਮੇਸ਼ਰ ਦੀ ਗੱਲ ਸੁਣਨਾ | ਸਵਾਸ ਬਾਹਰ ਛੱਡਣਾ - ਸੁਣੇ ਨੂੰ ਮੰਨੋ, ਤੇਉਸਨੂੰ ਦੂਜਿਆਂ ਨਾਲ ਵੰਡੋ |
ਯਿਸੂ ਨੇ ਕਿਹਾ ਕਿ ਓਨਾਂ ਦੇ ਚੇਲੇ ਵੀ ਪਰਮੇਸ਼ਰ ਦੀ ਗੱਲ ਸੁਣਨਗੇ, ਓਨਾਂ ਦੇ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਓਨਾਂਦਾ ਸਵਾਸ - ਜੋ ਓਨਾਂ ਦੇ ਹਰ ਚੇਲੇ ਨੂੰ ਦਿੱਤਾ ਜਾਵੇਗਾ |
ਯਿਸੂ ਨੇ ਕਿਹਾ - ਸਹਾਇਕ, ਪਵਿੱਤਰ ਆਤਮਾ ਜਿਸਨੂੰ ਪਵਿੱਤਰ ਆਤਮਾ ਮੇਰੇ ਨਾਮ ਵਿੱਚ ਭੇਜਣਗੇ, ਓਹ ਤੁਹਾਨੂੰਸਾਰੀਆਂਚੀਜ਼ਾਂ ਸਿਖਾਵੇਗਾ ਅਤੇ ਮੇਰੀ ਹਰ ਗੱਲਯਾਦ ਕਰਾਵੇਗਾ |
ਸਵਾਸ ਅੰਦਰ ਲੇਣਾ - ਪਰਮੇਸ਼ਰ ਦੀ ਗੱਲ ਸੁਣਨਾਂ | ਸਵਾਸ ਬਾਹਰ ਛੱਡਣਾ - ਸੁਣੇ ਹੋਏ ਨੂੰ ਮੰਨਣਾ ਅਤੇ ਦੂਜਿਆਂ ਦੇ ਨਾਲ ਇਸਨੂੰ ਵੰਡਣਾ |
ਯਿਸੂ ਸਾਨੂੰ ਵਿਖਾ ਰਹੇ ਹਨ ਕਿ ਕਿਵੇਂ ਜੀਂਦੇ ਹਨ |
ਤਾਂਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਕਿਵੇਂ ਸੁਣਦੇ ਹਾਂ ? ਅਸੀਂ ਕਿਵੇਂ ਜਾਣਾਗੇ ਕਿ ਆਗਿਆ ਕਿਵੇਂ ਮੰਨਣੀ ਹੈ ?
ਯਿਸੂ ਨੇ ਆਪਣੇ ਆਪ ਨੂੰ'ਚੰਗਾ ਗਡਰਿਆ ' ਕਿਹਾ ਹੈ | ਯਿਸੂਨੇ ਆਪਣੇ ਚੇਲਿਆਂ ਨੂੰ ਓਨਾਂ ਦੀ 'ਭੇਡ' ਕਿਹਾ ਹੈ | ਯਿਸੂ ਨੇ ਕਿਹਾ - ਮੇਰੀ ਭੇਡ ਮੇਰੀ ਆਵਾਜ਼ ਸੁਣਦੀ ਹੈ ਅਤੇ ਮੈ ਓਨਾਂ ਨੂੰ ਜਾਣਦਾ ਹਾਂ ਅਤੇ ਓਹ ਮੇਰੇ ਪਿਛੇ ਚਲਦਿਆਂ ਹਨ | ਯਿਸੂ ਨੇ ਕਿਹਾ - ਜੋ ਕੋਈ ਪਰਮੇਸ਼ਰ ਦਾ ਹੈ ਓਹ ਪਰਮੇਸ਼ਰ ਦੀ ਗੱਲ ਸੁਣਦਾ ਹੈ .ਤੁਸੀਂ ਨਹੀ ਸੁਣਦੇ ਕਿਓੰਕੀ ਤੁਸੀਂ ਪਰਮੇਸ਼ਰ ਦੇ ਨਹੀ ਹੋ |
ਯਿਸੂ ਦੇ ਚੇਲਿਆਂ ਦੇ ਰੂਪ ਵਿੱਚ ਸਾਨੂੰ ਓਨਾਂ ਦੀ ਆਵਾਜ਼ ਸੁਣਨ ਦੇ ਲਈ ਵਚਨਬਧ ਹੋਣਾ ਚਾਹਿਦਾ ਹੈ |
- ਅਸੀਂਸ਼ਾਂਤ ਰਹਿ ਕੇ ਓਨਾਂ ਦੀ ਅਵਾਜ਼ ਨੂੰ ਸੁਣਦੇ ਹਾਂ |
- ਯਿਸੂ ਤੇ ਧਿਆਨ ਕੇਂਦਰਤ ਕਰਨ ਦੇ ਜ਼ਰੀਏ ਅਸੀਂ ਓਨਾਂ ਦੀ ਆਵਾਜ਼ ਨੂੰ ਸੁਣਦੇ ਹਾਂ |
- ਅਸੀਂ ਆਪਣੇ ਵਿਚਾਰਾਂ ਵਿੱਚ, ਆਪਣੇ ਦਰਸ਼ਨ ਵਿੱਚ, ਆਪਣੀ ਭਾਵਨਾਵਾਂ ਵਿੱਚ ਅਤੇ ਆਪਣੇ ਪਰਭਾ ਵਿੱਚਓਨਾਂ ਦੀ ਆਵਾਜ਼ ਨੂੰ ਸੁਣਦੇ ਹਾਂ |
- ਜਦੋਂ ਅਸੀਂ ਸੁਣ ਕੇ ਲਿਖਦੇ ਹਾਂ ਅਤੇ ਪਰਖਦੇ ਹਾਂ ਤਾਂ ਅਸੀਂ ਓਨਾਂ ਦੀ ਆਵਾਜ਼ ਨੂੰ ਸੁਣਦੇ ਹਾਂ |
ਹਰਅਵਾਜ਼, ਹਰ ਵਿਚਾਰ, ਹਰ ਸੋਚ, ਭਾਵਨਾ ਜਾਂ ਪਰਭਾ ਪਰਮੇਸ਼ਰ ਦੀ ਅਵਾਜ਼ ਨਹੀ ਹੈ | ਕਦੇ -ਕਦੇ ਇਹ ਦੁਸ਼ਮਨ ਦੀ ਅਵਾਜ਼ ਹੁੰਦੀ ਹੈ | ਯਿਸੂ ਨੇ ਕਿਹਾ ਸਾਡਾ ਦੁਸ਼ਮਨ ਝੂਠਾ ਹੈ ਅਤੇ ਝੂਠ ਦਾ ਪਿਓ ਹੈ | ਯਿਸੂ ਨੇ ਕਿਹਾ ਸਾਡਾ ਦੁਸ਼ਮਨ ਚੋਰੀ ਕਰਨ, ਘਾਤ ਕਰਨ ਤੇ ਬਰਬਾਦ ਕਰਨ ਲਈ ਆਂਦਾ ਹੈ |
ਪਰ ਪਰਮੇਸ਼ਰ ਕਹਿੰਦੇ ਹਨ ਕਿ ਅਸੀਂ ਓਨਾਂ ਦੀ ਅਵਾਜ਼ ਸੁਣਾਗੇ ਤੇ ਸਾਨੂੰ ਪਤਾ ਹੋਵੇਗਾ ਜਦ ਓਹ ਸਾਡੇ ਨਾਲ ਗੱਲ ਕਰਦੇ ਹਨ | ਅਭਿਆਸ ਅਤੇ ਪ੍ਰਾਰਥਨਾ ਦੇ ਜ਼ਰੀਏ, ਅਸੀਂ ਪਰਮੇਸ਼ਰ ਦੀ ਅਵਾਜ਼ ਨੂੰਬਿਹਤਰ ਜਾਣ ਸਕਦੇ ਹਾਂ | ਅਸੀਂ ਇਹ ਜਾਣਨਾਸਿਖ ਸਕਦੇ ਹਾਂ ਕਿ ਜੋ ਅਸੀਂ ਸੁਣਦੇ ਹਾਂ ਓਹ ਪਰਮੇਸ਼ਰ ਦੀ ਅਵਾਜ਼ ਹੈ ਜਾਂ ਕੋਈ ਦੂਜੀ ਅਵਾਜ਼ ਹੈ |
ਜੋ ਅਸੀਂ ਸੁਣਦੇ ਹਾਂ ਉਸਨੂੰ ਪਰਖਣ ਦੇ ਕੁਝ ਤਰੀਕ਼ੇ ਹਨ :
- ਜਦੋਂਯਿਸੂ ਬੋਲਦੇ ਹਨ - ਤਾਂ ਓਨਾਂ ਦੀ ਅਵਾਜ਼ ਹਮੇਸ਼ਾ ਓਨਾਂ ਦੇ ਲਿਖੇ ਵਚਨਾਂ ਜਾਨੇ ਬਾਈਬਲ ਦੇ ਨਾਲ ਮੇਲ ਖਾਏਗੀ ਜੋ ਸਾਨੂੰ ਪਹਿਲਾਂ ਹੀ ਦੱਸ ਦਿੱਤੀ ਗਈ ਹੈ, ਓਨਾਂ ਦੀ ਬੋਲੀ ਹੋਈ ਅਵਾਜ਼ ਓਨਾਂ ਦੀ ਲਿਖੀ ਹੋਈ ਅਵਾਜ਼ ਦੇ ਵਿਰੋਧ ਵਿੱਚ ਕਦੇ ਨਹੀ ਹੋਵੇਗੀ |
- ਜਦੋਂ ਯਿਸੂ ਗੱਲ ਕਰਦੇ ਹਨ - ਤਾਂ ਓਨਾਂ ਦੀ ਅਵਾਜ਼ ਸਾਡੇ ਹਿਰਦੇ ਨੂੰ ਉਮੀਦ ਤੇ ਸ਼ਾਂਤੀ ਦਾ ਇਕ ਅਹਿਸਾਸ ਪਰਦਾਨ ਕਰੇਗੀ, ਓਨਾਂ ਦੀ ਅਵਾਜ਼ ਸਾਡੇ ਤੇ ਦੋਸ਼ ਨਹੀ ਲਾਵੇਗੀ ਜਾਂ ਸਾਨੂੰ ਨਿਰਾਸ਼ ਨਹੀ ਕਰੇਗੀ | ਯਿਸੂ ਦੋਸ਼ ਨਹੀ ਲਾਂਦੇ ਹਨ |
- ਯਿਸੂ ਪ੍ਰੇਮ ਨਾਲ ਸੁਧਾਰਦੇ ਹਨ ਯਿਸੂ ਦੀ ਅਵਾਜ਼ ਸ਼ਰੀਰ ਦੇ ਕੰਮਾਂ ਨੂੰ ਨਹੀ ਦਰਸਾਵੇਗੀ - ਸ਼ਰੀਰਕ ਵਾਸਨਾ ਅਤੇ ਅਸ਼ੁਧਤਾ, ਵ੍ਯਭਿਚਾਰ, ਮੁਰ੍ਤੀਪੁਜਾ ਅਤੇ ਕਾਲਾ ਜਾਦੂ, ਨਫਰਤ ਅਤੇ ਝਗੜਾ, ਈਰਖਾ ਅਤੇ ਕ੍ਰੋਧ, ਸਵਾਰਥ, ਅਸਹਿਮਤੀ, ਗੁਟਬਾਜ਼ੀ ਅਤੇ ਦ੍ਵੇਤ,ਪਿਯਕੜਪਣ ਅਤੇ ਰੰਗਰਲੀਆਂ | ਇਹ ਗੱਲਾਂ ਪਰਮੇਸ਼ਰ ਦੀ ਅਵਾਜ਼ ਵਲੋਂ ਨਹੀ ਹਨ |
- ਜਦੋਂ ਯਿਸੂ ਬੋਲਦੇ ਹਨ ਤਾਂ ਓਨਾਂ ਦੀ ਅਵਾਜ਼ ਪਰਮੇਸ਼ਰ ਦੇ ਆਤਮਾ ਦੇ ਫਲ ਨੂੰ ਪਰਗਟ ਕਰੇਗੀ - ਪ੍ਰੇਮ ਤੇ ਅਨੰਦ, ਸ਼ਾਂਤੀ ਤੇ ਧੀਰਜ, ਦਯਾ ਤੇ ਭਲਾਈ, ਵਿਸ਼ਵਾਸਯੋਗਤਾ, ਨਿਮਰਤਾ, ਅਤੇ ਆਤਮ ਸੰਜਮ |
- ਜਦੋਂ ਯਿਸੂ ਬੋਲਦੇ ਹਨ - ਤਾਂ ਓਨਾਂ ਦੀ ਅਵਾਜ਼ ਸਾਨੂੰ ਆਤਮਵਿਸ਼ਵਾਸ ਦਿੰਦੀ ਹੈ ਨਾ ਕਿ ਸ਼ਕ | ਅਸੀਂ ਆਪਣੇ ਅੰਦਰ ਗਿਆਨ ਤੇ ਸ਼ਾਂਤੀ ਨੂੰ ਮਹਿਸੂਸ ਕਰਦੇ ਹਾਂ ਕਿ ਜੋ ਅਸੀਂ ਸੁਣ ਰਹੇ ਹਾਂ, ਓਹ ਪਰਮੇਸ਼ਰ ਦੇ ਵੱਲੋਂ ਹੈ | ਸ਼ਾਇਦ ਅਸੀਂ ਸਬ ਕੁਝ ਇਕੋ ਵਾਰ ਚ ਨਾ ਸੁਣ ਪਾਈਏ | ਸ਼ਾਇਦ ਅਸੀਂ ਉਸਦਾ ਸਿਰਫ਼ ਇਕ ਭਾਗ ਸੁਣ ਸਕੀਏ ਜੋ ਸਾਨੂੰ ਜਾਣਨ ਦੀ ਲੋੜ ਹੈ | ਪਰ ਜੋ ਅਸੀਂ ਸੁਣਦੇ ਹਾਂ ਓਹ ਦਿੜ੍ਹ ਹੋਵੇਗਾ -ਓਹ ਬਦਲੇਗਾ ਨਹੀ |
ਯਿਸੂ ਦੇ ਹਰ ਚੇਲੇ ਲਈ ਚੰਗੀਖ਼ਬਰ ਇਹ ਹੈ ਕਿ ਜਦੋਂ ਅਸੀਂ ਸਵਾਸ ਅੰਦਰ ਲੇਂਦੇ ਹਾਂ ਅਤੇ ਪਰਮੇਸ਼ਰ ਤੋਂ ਸੁਣਦੇ ਹਾਂ ਅਤੇ ਜਦੋਂ ਅਸੀਂ ਸਵਾਸ ਬਾਹਰ ਛੱਡਦੇ ਹਾਂ ਅਤੇ ਜੋ ਅਸੀਂ ਸੁਣਦੇ ਹਾਂ ਓਸਦੀ ਆਗਿਆ ਮੰਨਦੇ ਹਾਂ ਅਤੇ ਦੂਜਿਆਂ ਨੂੰ ਦਸਦੇ ਹਾਂ - ਤਾਂ ਪਰਮੇਸ਼ਰ ਹੋਰ ਵੀ ਸਪਸ਼ਟ ਰੂਪਨਾਲ ਗੱਲ ਕਰਨਗੇ |
ਓਨਾਂ ਦੀ ਸਵਾਸ ਸਾਡੇ ਤੋਂ ਵੀ ਵੱਧ ਨਿਕਲੇਗੀ |
ਓਦੋਂ ਅਸੀਂ ਹੋਰ ਸਪਸ਼ਟ ਰੂਪ ਵਿੱਚ ਓਨਾ ਦੀ ਅਵਾਜ਼ ਸੁਣ ਸਕਾਂਗੇ | ਅਸੀਂ ਓਨਾਂ ਦੀ ਅਵਾਜ਼ ਨੂੰ ਪਛਾਣਾਗੇ ਨਾ ਕਿ ਦੂਜਿਆਂ ਦੀ | ਅਸੀਂ ਦੁਨਿਆਂ ਵਿੱਚ ਓਨਾਂ ਦੇ ਕੰਮ ਨੂੰ ਵੇਖਾਂਗੇ ਅਤੇ ਓਨਾਂ ਦੇ ਨਾਲ ਜੁੜ ਕੇ ਕੰਮ ਕਰ ਸਕਾਂਗੇ |
ਅਸੀਂ ਸਵਾਸ ਅੰਦਰ ਲੈਂਦੇ ਹਾਂ ਅਸੀਂ ਸਵਾਸ ਬਾਹਰ ਛੱਡਦੇ ਹਾਂ | ਜੀਵਨ |
ਚਰਚਾ ਕਰੋ
(10 min)
- ਪਰਮੇਸ਼ੁਰ ਦੀ ਅਵਾਜ਼ ਨੂੰ ਸੁਣਨਾ ਅਤੇ ਪਛਾਣਨਾ ਕਿਉਂ ਲਾਜ਼ਮੀ ਹੈ?
- ਕੀ ਪ੍ਰਭੂ ਨੂੰ ਸੁਣਨਾ ਅਤੇ ਜਵਾਬ ਦੇਣਾ ਸੱਚਮੁੱਚ ਸਾਹ ਲੈਣ ਵਾਂਙ ਹੈ? ਕਿਉਂ ਜਾਂ ਕਿਉਂ ਨਹੀਂ?
READ
(5 min)
S.O.A.P.S. ਬਾਈਬਲ ਪੜ੍ਹਾਈ
"ਆਪਣੇਂ ਜ਼ੂਮ ਗਾਈਡ ਦੇਨਾਲ ਅੱਗੇ ਵਧੋ" ਪਰਮੇਸ਼ਰਨੇ ਕਿਹਾ ਸੀ - "ਤੁਸੀਂ ਜਾਕੇ ਸਾਰੀਆਂ ਕੋਮਾਂ ਨੂੰ ਚੇਲੇ ਬਣਾਓ ਅਤੇ ਓਨਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ |
ਦਿਓ ਜੇਯਿਸੂ ਦੇ ਸਾਰੇ ਚੇਲੇ, ਯਿਸੂ ਦੇ ਹੁਕਮ ਦਾ ਅਨੁਸਰਣ ਕਰ ਰਹੇ ਹਨ, ਤਾਂ ਓਨਾਂ ਨੂੰ ਜਾਣਨ ਦੀ ਲੋੜ ਹੈ ਕਿ ਯਿਸੂ ਦੇ ਹੁਕਮ ਕੀ ਹਨ |
ਇਕ ਵੱਡੀ ਰੱਬ ਦੀ ਆਗਿਆ ਅਤੇ ਵਿਸ਼ਾਲ ਸਮਿਤੀ ਇਕ ਵੱਡਾ ਸਾਰ ਹੈਕਿ ਪਰਮੇਸ਼ਰ ਸਾਨੂੰ ਕਿ ਕਹਿਣਾ ਚਾਹੁੰਦੇ ਹਨ, ਪਰ ਜੇ ਇਕ ਚੇਲਾ ਪੂਰੇ ਪ੍ਰਮਾਣਾਂਵਿੱਚ ਵੱਧ ਰਿਹਾ ਹੈ ਕਿ ਪਰਮੇਸ਼ਰ ਨੇ ਓਨਾਂ ਦਾ ਨਿਰਮਾਣ ਕਿਓਂ ਕੀਤਾ, ਤਾਂ ਓਨਾਂ ਨੂੰ ਓਨਾਂ ਦੇ ਹੁਕਮਾਂ ਨੂੰ ਹੋਰ ਵੀ ਚੰਗੀ ਤਰਾਂ ਜਾਣਨਾ ਅਤੇ ਓਨਾਂ ਦੇ ਅਨੁਸਰਣ ਕਰਨਾ ਹੋਵੇਗਾ |
ਸੋਪਸ ਮਤਲਬ :
- **ਸ੍ਕ੍ਰਿਪ੍ਚਰ **
- ਓਬ੍ਸ੍ਰ੍ਵੇਸ੍ਹਨ
- **ਐਪਲਿਕੇਸ਼ਨ **
- **ਪ੍ਰੇਅਰ ਅਤੇ **
- ਸ਼ੇਅਰਿੰਗ
ਇਹ ਇਕ ਅਸਾਨ ਤਰੀਕਾ ਹੈ ਬਾਈਬਲ ਅਧਿਅਨ ਕਰਨ ਦੇ ਤਰੀਕੇ ਨੂੰ ਸਿਖਣ ਅਤੇ ਉਸਨੂੰ ਯਾਦ ਕਰਨ ਦਾ ਜਿਸਨੂੰ ਯਿਸੂ ਦਾ ਕੋਈ ਵੀ ਚੇਲਾ ਇਸਤਮਾਲ ਕਰ ਸਕਦਾ ਹੈ | ਚਲੋ ਹਰੇਕ ਹਿੱਸੇ ਨੂੰ ਥੋੜਾ ਹੋਰ ਵੇਖਦੇ ਹਾਂ |
ਜਦੋਂ ਤੁਸੀਂ ਬਾਈਬਲਨੂੰਪੜਦੇ ਜਾਂ ਸੁਣਦੇ ਹੋ :
- ਸ੍ਕ੍ਰਿਪ੍ਚਰ : ਇਕ ਜਾਂ ਉਸ ਤੋਂ ਜ਼ਿਆਦਾ ਵਚਨਾਂ ਨੂੰ ਲਿਖੋ ਜੋ ਅੱਜ ਖ਼ਾਸਕਰ ਤੁਹਾਡੇ ਲਈ ਅਰਥਪੂਰਨ ਹੋਣ |
- ਓਬ੍ਸ੍ਰ੍ਵੇਸ੍ਹਨ : ਅਰਥ ਨੂੰ ਹੋਰ ਚੰਗੀ ਤਰਾਂ ਸਮਝਣ ਦੇ ਲਈ ਓਨਾਂਧਾਰਮਕ ਕਿਤਾਬਾਂ ਵਿਚੋਂ ਓਨਾਂਵਚਨਾਂ ਜਾਂ ਮੁਖ ਬਿੰਦੂਆਂ ਨੂੰ ਆਪਣੇ ਸ਼ਬਦਾਂ ਵਿੱਚ ਦੁਬਾਰਾ ਲਿਖੋ |
- ਐਪਲਿਕੇਸ਼ਨ : ਓਨਾਂ ਹੁਕਮਾਂ ਤੇ ਸਿਧਾਂਤਾਂ ਦੇ ਬਾਰੇ ਵਿੱਚ ਸੋਚੋ ਕਿ ਓਨਾਂ ਦਾ ਪਾਲਨ ਕਰਨ ਦਾ ਤੁਹਾਡੇ ਜੀਵਨ ਵਿੱਚ ਕਿ ਮਤਲਬ ਹੈ .ਤੁਹਾਨੂੰਕੀ ਕਰਨਾ ਹੋਵੇਗਾ ? ਤੁਹਾਨੂੰ ਅਲਗ ਤਰੀਕ਼ੇ ਤੋਂ ਕੀ ਕਰਨਾ ਹੋਵੇਗਾ ? ਤੇ ਓਨਾਂ ਨੂੰ ਲਿਖੋ |
- ਪ੍ਰੇਅਰ : ਇਕ ਪ੍ਰਾਰਥਨਾਂ ਲਿਖੋ ਜੋ ਪਰਮੇਸ਼ਰ ਨੂੰ ਦੱਸਦੀ ਹੈ ਕਿ ਤੁਸੀਂ ਓਨਾਂ ਦੇ ਵਚਨਾਂ ਵਿੱਚ ਕੀ ਪੜਿਆ ਤੇ ਤੁਸੀਂ ਓਨਾਂ ਦੇ ਹੁਕਮਾਂ ਦੇ ਪਾਲਨ ਬਾਰੇ ਕੀ ਸਮਝਿਆਤੇ ਲਿਖੋ ਤੁਸੀਂ ਇਸਤੋਂ ਕੀ ਸਿਖਿਆ |
- ਸ਼ੇਅਰਿੰਗ : ਪਰਮੇਸ਼ਰ ਤੋਂ ਪੁਛੋ ਓਹ ਕੋਣ ਹਨ ਜਿਨਾਂ ਨਾਲ ਓਹ ਤੁਹਾਨੂੰ ਵੰਡਣ ਨੂੰ ਕਹਿੰਦੇ ਹਨ ਜੋ ਤੁਸੀਂ ਸਿਖਿਆ ਅਤੇ ਕਿਵੇਂ ਤੁਸੀਂ ਉਸਨੂੰ ਅਮਲ ਚ ਲਿਆ ਸਕਦੇ ਹੋ |
ਤਾਂ ਚੱਲੋ ਸੋਪ੍ਸ ਦਾ ਕਾਰਜ ਵੇਖਦੇ ਹਾਂ :
- ਸ੍ਕ੍ਰਿਪ੍ਚਰ : ਬਾਈਬਲ ਵਿੱਚ ਲਿਖਿਆ ਹੈ - "ਕਿਓਂ ਜੋ ਮੇਰੇ ਖ਼ਿਆਲ ਤੁਹਾਡੇ ਖ਼ਿਆਲ ਨਹੀੰ ,ਨਾ ਤੁਹਾਡੇ ਰਾਹ ਮੇਰੇ ਰਾਹ ਹਨ "ਪਰਮੇਸ਼ਰ ਘੋਸ਼ਣਾ ਕਰਦੇ ਹਨ |" ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖ਼ਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ |" - ਯਸਾਯਾਹ 55:8 -9
- ਓਬ੍ਸ੍ਰ੍ਵੇਸ੍ਹਨ : ਇਕ ਮਨੁੱਖ ਦੇ ਰੂਪ ਵਿੱਚ, ਮੈਨੂੰ ਜ਼ਿਆਦਾ ਜਾਣਕਾਰੀ ਨਹੀ ਹੈ ਨਾ ਇਹ ਪਤਾ ਹੈ ਕਿ ਮੈਨੂੰ ਕੀ ਕਰਨਾ ਹੈ | ਪਰਮੇਸ਼ਰ ਹਰ ਤਰਾਂ ਨਲ ਅਸੀਮਿਤ ਹਨ | ਓਹ ਸਬਕੁਝ ਵੇਖਦੇਤੇ ਜਾਣਦੇ ਹਨ | ਓਹ ਕੁਝ ਵੀ ਕਰ ਸਕਦੇ ਹਨ |
- ਐਪਲਿਕੇਸ਼ਨ : ਕਿਓੰਕੀ ਪਰਮੇਸ਼ਰ ਕੁਝ ਵੀ ਕਰ ਸਕਦੇ ਹਨ ਤੇ ਓਨਾਂ ਦਾ ਤਰੀਕਾ ਸਬ ਤੋਂ ਚੰਗਾ ਹੈ, ਤਾਂ ਮੈ ਆਪਣੇ ਜੀਵਨ ਵਿੱਚ ਹੋਰ ਵੱਧ ਕਾਮਯਾਬੀ ਪਰਾਪਤ ਕਰਾਂਗਾ ਜੇ ਮੈ ਓਨਾਂ ਦਾ ਪਾਲਨ ਕਰਾਂਗਾ ਬਜਾਏ ਆਪਣੇ ਤਰੀਕਿਆਂ ਦੇ ਕੰਮ ਕਰਨ ਦੇ |
- ਪ੍ਰੇਅਰ : ਪਰਮੇਸ਼ਰ ਮੈਨੂੰ ਨਹੀਂ ਪਤਾ ਇਕ ਚੰਗਾ ਜੀਵਨ ਕਿਵੇਂ ਜੀਂਦੇ ਹਨ ਜਿਸ ਨਾਲ ਤੁਸੀਂ ਖੁਸ਼ ਤੇ ਦੂਜਿਆਂ ਦੀ ਮਦਦ ਹੋਵੇ | ਮੇਰੇ ਤਰੀਕ਼ੇ ਗਲਤੀਆਂ ਕਰਦੇ ਹਨ | ਮੇਰੇ ਵਿਚਾਰ ਕਸ਼ਟਦਾਈ ਹਨ | ਕਿਰਪਾ ਕਰਕੇ ਮੈਨੂੰ ਆਪਣੇ ਤਰੀਕ਼ੇ ਤੇ ਆਪਣੇ ਵਿਚਾਰ ਸਿਖਾਓ | ਤੁਹਾਡੀ ਪਵਿੱਤਰ ਆਤਮਾ ਮੇਰੀ ਅਗਵਾਈ ਕਰੇ ਤਾਂ ਜੋ ਮੈ ਤੁਹਾਡਾ ਅਨੁਸਰਣ ਕਰਾਂ |
- ਸ਼ੇਅਰਿੰਗ : ਮੈ ਇਨਾਂ ਅਧਿਆਵਾਂ ਤੇ ਇਸ ਬੇਨਤੀ ਨੂੰ ਆਪਣੇ ਮਿੱਤਰ ਸਟੀਵ ਦੇ ਨਾਲ ਵੰਡਾਂਗਾ, ਜੋ ਇਕ ਮੁਸ਼ਕਲ ਦੌਰ ਤੋਂ ਲੰਘ ਰਿਹਾ ਹੈ ਤੇ ਉਸਨੂੰ ਮਹਤਵਪੂਰਣ ਫੇਸਲਿਆਂ ਦੇ ਲਈ ਅਗਵਾਈ ਦੀ ਲੋੜ ਹੈ |
ਸੋਪ੍ਸ ਬਾਈਬਲ ਅਧਿਅਨ | ਜ਼ੁਮੇ ਟੂਲਕਿਟ ਦੇ ਸਬਤੋਂ ਸੌਖੇ ਸਾਧਨਾਂ ਵਿਚੋਂ ਇਕ ਹੈ |
ਕਿਰਿਆ
(30 min)
SOAPS ਬਾਈਬਲ ਅਧਿਐਨ
QR ਕੋਡ ਨੂੰ ਸਕੈਨ ਕਰੋ।
ਮੱਤੀ 6:9-13 ਦੀ ਵਰਤੋਂ ਕਰਨ ਦੁਆਰਾ SOAPS ਬਾਈਬਲ ਅਧਿਐਨ ਨਮੂਨੇ ਰਾਹੀਂ ਵਿਅਕਤੀਗਤ ਤੇ ਕੰਮ ਕਰੋ
ਇਕੱਠੇ ਵਾਪਸ ਆਉ ਅਤੇ ਦੋ ਜਾਂ ਤਿੰਨ ਲੋਕਾਂ ਦੇ ਸਮੂਹ ਵਿੱਚ ਤੁਹਾਡੇ S.O.A.P.S. ਨੂੰ ਵੰਡੋ। (10 ਮਿੰਟ)
ਪਵਿੱਤਰ ਸ਼ਾਸਤਰ
ਇੱਕ ਜਾਂ ਜ਼ਿਆਦਾ ਆਇਤਾਂ ਨੂੰ ਲਿਖੋ ਜਿਹੜੀਆਂ ਅੱਜ ਤੁਹਾਡੇ ਲਈ ਖਾਸ ਕਰਕੇ ਅਰਥਪੂਰਣ ਹਨ।
ਨਿਰੀਖਣ ਕਰਨਾ
ਉਨ੍ਹਾਂ ਆਇਤਾਂ ਜਾਂ ਕੁੰਜ਼ੀ ਗੱਲਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਣ ਲਈ ਤੁਹਾਡੇ ਆਪਣੇ ਸ਼ਬਦਾਂ ਦੇ ਵਿੱਚ ਲਿਖੋ।
ਲਾਗੂ ਕਰਨਾ
ਇਨ੍ਹਾਂ ਹੁਕਮਾਂ ਦਾ ਤੁਹਾਡੇ ਆਪਣੇ ਜੀਵਨ ਵਿੱਚ ਆਗਿਆ ਪਾਲਨ ਕਰਨ ਦਾ ਕੀ ਅਰਥ ਹੈ ਉਸ ਬਾਰੇ ਸੋਚੋ।
ਪ੍ਰਾਰਥਨਾ
ਪਰਮੇਸ਼ੁਰ ਨੂੰ ਇਹ ਦੱਸਦੇ ਹੋਏ ਇੱਕ ਪ੍ਰਾਰਥਨਾ ਲਿਖੋ ਕੀ ਤੁਸੀਂ ਕੀ ਸਿੱਖਿਆ ਹੈ ਅਤੇ ਕਿਵੇਂ ਤੁਸੀਂ ਆਗਿਆ ਪਾਲਨ ਕਰਨ ਦੀ ਯੋਜਨਾ ਬਣਾਈ ਹੈ।
ਵੰਡਣਾ
ਪਰਮੇਸ਼ੁਰ ਨੂੰ ਪੁੱਛੋ ਕਿ ਜੋ ਤੁਸੀਂ ਸਿੱਖਿਆ/ਲਾਗੂ ਕੀਤਾ ਉਹ ਕਿਸ ਨਾਲ ਚਾਹੁੰਦਾ ਹੈ ਕਿ ਤੁਸੀਂ ਉਹ ਵੰਡੋ।
ਇੱਥੇ ਇੱਕ ਉਦਾਹਰਣ ਦਿੱਤੀ ਗਈ ਹੈ ਕਿ S.O.A.P.S ਕੰਮ ਕਰਦਾ ਹੈ:
S - "ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ। ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ।" ਯਸਾਯਾਹ ੫੫:੮-੯
O - ਇੱਕ ਮਨੁੱਖ ਹੁੰਦੇ ਹੋਏ, ਮੈਂ ਜੋ ਜਾਣਦਾ ਹਾਂ ਅਤੇ ਜੋ ਮੈਂ ਜਾਣਦਾ ਹਾਂ ਕਿ ਕਿਵੇਂ ਕਰਨਾ ਹੈ ਵਿੱਚ ਸੀਮਿਤ ਹੈ। ਪਰਮੇਸ਼ੁਰ ਕਿਸੇ ਵੀ ਢੰਗ ਵਿੱਚ ਸੀਮਿਤ ਨਹੀਂ ਹੈ। ਉਹ ਸਭ ਕੁਝ ਵੇਖਦਾ ਅਤੇ ਜਾਣਦਾ ਹੈ। ਉਹ ਕੁਝ ਵੀ ਕਰ ਸਕਦਾ ਹੈ।
A - ਕਿਉਂ ਜੋ ਪਰਮੇਸ਼ੁਰ ਸਭ ਕੁਝ ਜਾਣਦਾ ਹੈ ਅਤੇ ਉਸ ਦੇ ਰਾਹ ਉੱਤਮ ਹਨ, ਜੇਕਰ ਮੈਂ ਕੰਮ ਕਰਨ ਦੇ ਆਪਣੇ ਢੰਗਾਂ ਉੱਤੇ ਨਿਰਭਰ ਰਹਿਣ ਦੀ ਬਜਾਏ ਉਸ ਦੇ ਪਿੱਛੇ ਚੱਲਦਾ ਹਾਂ ਤਾਂ ਮੈਂ ਜੀਵਨ ਦੇ ਵਿੱਚ ਕਿਸੇ ਜ਼ਿਆਦਾ ਸਫਲ ਹੋ ਸਕਦਾ ਹਾਂ।
P - ਪ੍ਰਭੂ, ਮੈਂ ਨਹੀਂ ਜਾਣਦਾ ਹਾਂ ਕਿ ਇੱਕ ਚੰਗਾ ਜੀਵਨ ਕਿਵੇਂ ਬਿਤਾਉਣਾ ਹੈ ਜਿਹੜਾ ਤੈਨੂੰ ਪਰਸੰਨ ਕਰਦਾ ਅਤੇ ਦੂਜਿਆਂ ਦੀ ਸਹਾਇਤਾ ਕਰਦਾ ਹੈ। ਮੇਰੇ ਰਾਹ ਗਲਤੀਆਂ ਵੱਲ ਲੈ ਜਾਂਦੇ ਹਨ। ਮੇਰੇ ਵਿਚਾਰ ਦੁੱਖ ਵੱਲ ਅਗਵਾਈ ਕਰਦੇ ਹਨ। ਕਿਰਪਾ ਕਰਕੇ ਮੈਨੂੰ ਆਪਣੇ ਰਾਹ ਅਤੇ ਆਪਣੇ ਵਿਚਾਰ ਸਿਖਾ। ਜਦੋਂ ਮੈਂ ਤੇਰੇ ਪਿੱਛੇ ਚੱਲਦਾ ਹਾਂ ਤਾਂ ਤੇਰਾ ਪਵਿੱਤਰ ਆਤਮਾ ਮੇਰੀ ਅਗਵਾਈ ਕਰੇ।
S - ਮੈਂ ਇਨ੍ਹਾਂ ਆਇਤਾਂ ਅਤੇ ਇਸ ਲਾਗੂਕਰਨ ਨੂੰ ਮੇਰੇ ਮਿੱਤਰ, ਸਟੀਕ ਨਾਲ ਵੰਡਾਂਗਾ, ਜਿਹੜਾ ਇੱਕ ਮੁਸ਼ਕਿਲ ਸਮੇਂ ਦੇ ਵਿੱਚੋਂ ਦੀ ਲੰਘ ਰਿਹਾ ਹੈ ਅਤੇ ਜਿਸ ਦਾ ਉਹ ਸਾਹਮਣਾ ਕਰਨ ਰਿਹਾ ਹੈ ਉਸ ਵਿੱਚ ਮਹੱਤਵਪੂਰਣ ਫੈਸਲੇ ਲਈ ਅਗਵਾਈ ਦੀ ਲੋੜ ਹੈ।
READ
(5 min)
ਜਵਾਬਦੇਹੀ ਸਮੂਹ
ਯਿਸੂ ਨੇ ਕਿਹਾ ਸੀ - ਇਸਲਈ ਜਿਸਨੂੰ ਬੋਹਤ ਦਿੱਤਾ ਗਿਆ ਹੈ, ਓਸ ਤੋਂ ਬੋਹਤ ਮੰਗਿਆ ਜਾਵੇਗਾ, ਅਤੇ ਜਿਸਨੂੰ ਬੋਹਤ, ਬੋਹਤਸੌਂਪਿਆ ਗਿਆ ਹੈ, ਉਸ ਤੋਂ ਬੋਹਤ ਮੰਗਣਗੇ |
ਯਿਸੂ ਨੇ ਜਵਾਬਦੇਹੀ ਦੀ ਕਈ ਉਪਕਥਾਵਾਂ ਸੁਣਾਈਆਂ ਸਨਤੇ ਸਾਨੂੰ ਕਈ ਸਚਿਆਈਆਂ ਦੱਸੀਆਂ ਹਨ ਕਿ ਕਿਵੇਂ ਸਾਨੂੰ ਜ਼ਿੱਮੇਦਾਰ ਬਣਾਇਆ ਗਿਆ ਹੈ ਜੋ ਅਸੀਂ ਕਰਦੇ ਤੇ ਕਹਿੰਦੇ ਹਾਂ |
ਯਿਸੂ ਨੇ ਸਾਨੂੰ ਇਹ ਗੱਲਾਂ ਹੁਣ ਦਸਿਆਂ, ਤਾਂ ਜੋ ਅਸੀਂ ਬਾਦ ਵਿੱਚ ਇਸਦੇ ਲਈ ਤਿਆਰ ਹੋ ਸਕੀਏ | ਅਤੇ ਕਿਓੰਕੀ ਇਕ ਦਿਨ ਅਸੀਂ ਉਸਦੇ ਲਈ ਜਵਾਬਦੇਹ ਬਣਾਏ ਜਾਵਾਂਗੇ | ਬਿਹਤਰ ਹੋਵੇਗਾ ਕਿ ਅਸੀਂ ਇਕ ਦੂਜੇਦੇ ਲਈ ਜਵਾਬਦੇਹੀ ਬਣਨ ਦਾ ਅਭਿਆਸ ਕਰੋ |
ਜਵਾਬਦੇਹੀ ਦੱਲ ਸਮਾਨ ਲਿੰਗ ਵਾਲੇ ਦੋ ਜਾਂ ਤਿੰਨ ਲੋਕਾਂ ਨਾਲ ਬਣਦਾ ਹੈ - ਆਦਮੀ,ਆਦਮੀਆਂ ਦੇ ਨਾਲ, ਔਰਤਾਂ ਦੇ ਨਾਲ - ਜੋ ਹਫ਼ਤੇ ਚ ਇਕ ਵਾਰ ਮਿਲਦੇ ਹਨ ਢੇਰ ਸਾਰੇ ਸਵਾਲਾਂ ਦੇ ਬਾਰੇ ਚ ਸੋਚ ਵਿਚਾਰਕਰਨ ਦੇ ਲਈ, ਜੋ ਇਹ ਜਾਣਨ ਚ ਸਹਾਇਤਾ ਕਰਦੇ ਹਨ ਕਿ ਕਿਹੜੀ ਚੀਜ਼ ਸਹੀ ਹੈ ਅਤੇ ਕਿਸ ਵਿੱਚ ਸੁਧਾਰ ਦੀ ਲੋੜ ਹੈ |
ਯਿਸੂ ਦੇ ਹਰੇਕ ਚੇਲੇ ਨੂੰ ਜਵਾਬਦੇਹ ਬਣਾਇਆ ਜਾਵੇਗਾ, ਇਸਲਈਯਿਸੂ ਦੇ ਹਰੇਕ ਚੇਲੇ ਨੂੰ ਦੂਜਿਆਂ ਦੇ ਨਾਲ ਜਵਾਬਦੇਹੀ ਦਾ ਅਭਿਆਸ ਕਰਨਾ ਚਾਹਿਦਾ ਹੈ |
ਜਵਾਬਦੇਹੀ ਦੱਲ ਜ਼ੁਮੇ ਟੂਲਕਿਟਵਿੱਚ ਇਕ ਹੋਰ ਅਸਾਨ ਸਾਧਨ |
ਕਿਰਿਆ
(20 min)
ਜਵਾਬਦੇਹੀ ਸਮੂਹ
QR ਕੋਡ ਨੂੰ ਸਕੈਨ ਕਰੋ।
ਇੱਕ ਹੀ ਲਿੰਗ ਦੇ ਦੋ ਜਾਂ ਤਿੰਨ ਲੋਕਾਂ ਦੇ ਛੋਟੇ ਸਮੂਹ ਬਣਾਉ।
ਜਵਾਬਦੇਹੀ ਪ੍ਰਸ਼ਨਾਂ ਰਾਹੀਂ ਇਕੱਠੇ ਮਿਲ ਕੇ ਕੰਮ ਕਰਦੇ ਹੋਏ ਅਗਲੇ 20 ਮਿੰਟ ਖਰਚ ਕਰੋ।
- ਕੀ ਤੁਸੀਂ ਪਰਮੇਸ਼ੁਰ ਨੂੰ ਕੰਮ ਕਰਦੇ ਹੋਏ ਵੇਖਿਆ ਹੈ?
- ਕੀ ਤੁਸੀਂ ਇਸ ਹਫ਼ਤੇ ਤੁਹਾਡੇ ਸ਼ਬਦਾਂ ਅਤੇ ਤੁਹਾਡੇ ਕਾਰਜਾਂ ਦੋਹਾਂ ਵਿੱਚ ਯਿਸੂ ਮਸੀਹ ਦੀ ਮਹਾਨਤਾ ਲਈ ਇੱਕ ਗਵਾਹੀ ਨੂੰ ਦਿੱਤਾ ਹੈ?
- ਕੀ ਤੁਸੀਂ ਸਰੀਰਕ ਸੰਬੰਧਾਂ ਵੱਲ ਫੁਸਲਾਉਣ ਵਾਲੀ ਸਮੱਗਰੀ ਨੂੰ ਵੇਖਿਆ ਜਾਂ ਤੁਹਾਡੇ ਮਨ ਨੂੰ ਨਜ਼ਾਇਜ ਸਰੀਰਕ ਸੰਬੰਧਾਂ ਦੇ ਵਿਚਾਰਾਂ ਤੇ ਗੌਰ ਕਰਨ ਦੀ ਇਜਾਜ਼ਤ ਦਿੱਤੀ ਸੀ?
- ਕੀ ਤੁਸੀਂ ਤੁਹਾਡੇ ਧਨ ਦੀ ਵਰਤੋਂ ਵਿੱਚ ਪਰਮੇਸ਼ੁਰ ਦੀ ਮਲਕੀਅਤ ਨੂੰ ਸਵੀਕਾਰ ਕੀਤਾ ਸੀ?
- ਕੀ ਤੁਸੀਂ ਕਿਸੇ ਚੀਜ਼ ਦਾ ਲਾਲਚ ਕੀਤਾ ਸੀ?
- ਕੀ ਤੁਸੀਂ ਆਪਣੇ ਸ਼ਬਦਾਂ ਦੁਆਰਾ ਕਿਸੇ ਦੀ ਇੱਜਤ ਜਾਂ ਭਾਵਨਾਵਾਂ ਨੂੰ ਦੁੱਖ ਪਹੁੰਚਾਇਆ ਸੀ?
- ਕੀ ਤੁਸੀਂ ਸ਼ਬਦਾਂ ਜਾਂ ਕੰਮਾਂ ਵਿੱਚ ਜਾਂ ਵਧਾ ਚੜ੍ਹਾ ਕੇ ਦੱਸਣ ਵਿੱਚ ਬੇਇਮਾਨ ਰਹੇ ਸੀ?
- ਕੀ ਤੁਸੀਂ ਇੱਕ ਭੈੜੀ ਆਦਤ {ਜਾਂ ਆਲਸੀ ਜਾਂ ਅਨੁਸ਼ਾਸਿਤ) ਵਿਹਾਰ ਵਿੱਚ ਪਏ ਸੀ?
- ਕੀ ਤੁਸੀਂ ਕੱਪੜਿਆਂ, ਮਿੱਤਰਾਂ, ਕੰਮ ਜਾਂ ਸੰਪਤੀ ਦੇ ਇੱਕ ਗੁਲਾਮ ਰਹੇ ਸੀ?
- ਕੀ ਤੁਸੀਂ ਕਿਸੇ ਨੂੰ ਮਾਫ ਕਰਨ ਵਿੱਚ ਅਸਫਲ ਹੋਏ ਸੀ?
- ਕਿੰਨਾ ਚਿੰਤਾਵਾਂ ਜਾਂ ਫਿਕਰਾਂ ਦਾ ਤੁਸੀਂ ਸਾਹਮਣਾ ਕਰ ਰਹੇ ਹੋ?
- ਕੀ ਤੁਸੀਂ ਸ਼ਿਕਾਇਤ ਕੀਤੀ ਜਾਂ ਬੁੜਬੁੜਾਏ ਸੀ?
- ਕੀ ਤੁਸੀਂ ਇੱਕ ਧੰਨਵਾਦੀ ਦਿਲ ਨੂੰ ਰੱਖਿਆ ਸੀ?
- ਕੀ ਤੁਸੀਂ ਤੁਹਾਡੇ ਮਹੱਤਵਪੂਰਣ ਸੰਬੰਧਾਂ ਵਿੱਚ ਆਦਰਯੋਗ, ਸਮਝਣਯੋਗ ਅਤੇ ਦਿਯਾਲੂ ਰਹੇ ਸੀ?
- ਵਿਚਾਰਾਂ, ਸ਼ਬਦਾਂ, ਜਾਂ ਕਿਰਿਆਵਾਂ ਵਿੱਚ ਤੁਸੀਂ ਕਿਹੜੀਆਂ ਪ੍ਰੀਖਿਆਵਾਂ ਦਾ ਸਾਹਮਣਾ ਕੀਤਾ ਸੀ ਅਤੇ ਤੁਸੀਂ ਕਿਵੇਂ ਜਵਾਬ ਦਿੱਤਾ ਸੀ?
- ਹੋਰਨਾਂ ਦੀ ਸੇਵਾ ਕਰਨ ਜਾਂ ਬਰਕਤ ਦੇਣ ਦੇ ਮੌਕੇ ਤੁਸੀਂ ਕਿੰਝ ਲਏ ਸਨ, ਖਾਸ ਕਰਕੇ ਵਿਸ਼ਵਾਸੀਆਂ ਲਈ?
- ਕੀ ਤੁਸੀਂ ਪ੍ਰਾਰਥਨਾ ਦੇ ਖਾਸ ਉੱਤਰ ਵੇਖੇ ਹਨ?
ਨਿਰੀਖਣ
(1 min)
ਇਸ ਸੈਸ਼ਨ ਵਿੱਚ ਸੁਣੇ ਗਏ ਸਿਧਾਂਤ:
ਇਸ ਸੈਸ਼ਨ ਵਿੱਚ ਸੁਣੇ ਗਏ ਸਾਧਨ:
- ਪਰਮੇਸ਼ੁਰ ਸਾਧਾਰਨ ਲੋਕਾਂ ਨੂੰ ਇਸਤੇਮਾਲ ਕਰਦਾ ਹੈ
- ਚੇਲੇ ਅਤੇ ਚਰਚ ਦੀ ਸਾਧਾਰਨ ਪਰਿਭਾਸ਼ਾ
- ਆਤਮਿਕ ਸਾਹ ਲੈਣਾ ਪਰਮੇਸ਼ੁਰ ਦੀ ਸੁਣਨਾ ਅਤੇ ਆਗਿਆ ਪਾਲਨਾ ਕਰਨਾ ਹੈ
- S.O.A.P.S ਬਾਈਬਲ ਪੜ੍ਹਾਈ
- ਜਵਾਬਦੇਹੀ ਸਮੂਹ
NEXT STEP
ਆਗਿਆ ਪਾਲਨ ਕਰੋ
ਹੁਣ ਤੋਂ ਲੈ ਕੇ ਆਪਣੀ ਅਗਲੀ ਮੀਟਿੰਗ ਦੇ ਵਿਚਕਾਰ S.O.A.P.S. ਬਾਈਬਲ ਪੜ੍ਹਾਈ ਦਾ ਅਭਿਆਸ ਕਰੋ। ਮੱਤੀ 5-7 ਉੱਤੇ ਫੋਕਸ ਕਰੋ, ਘੱਟੋ ਘੱਟ ਦਿਨ ਵਿੱਚ ਇੱਕ ਵਾਰ ਇਸ ਨੂੰ ਪੜ੍ਹੋ। S.O.A.P.S.ਪ੍ਰਾਰੂਪ ਦੀ ਵਰਤੋਂ ਕਰਦੇ ਹੋਏ ਰੋਜ਼ਾਨਾਂ ਦੇ ਵਿਚਾਰਾਂ ਨੂੰ ਲਿਖੋ।
ਵੰਡੋ
ਇੱਕ ਜਵਾਬਦੇਹੀ ਭਾਈਵਾਲ (ਆਪਣੇ ਵਰਗਾ) ਲੱਭੋ ਅਤੇ ਇੱਕ ਹਫ਼ਤੇਵਾਰ ਆਧਾਰ ਤੇ ਉਸ ਨਾਲ ਮਿਲਣਾ ਸ਼ੁਰੂ ਕਰੋ।