50+ਭਾਸ਼ਾਵਾਂ

ਚੇਲੇ ਬਣਾਉਣਾਸਿਖਲਾਈਯਿਸੂ ਦੇ ਪਿੱਛੇ ਚੱਲਣ ਵਾਲੇ ਸਮੂਹਾਂ ਲਈ

ਪੰਜੀਕਰਣ ਮੁਫ਼ਤ ਕਰੋ

ਹੋਰ ਜ਼ਿਆਦਾ ਯਿਸੂ ਵਰਗੇ ਬਣਨਾ...ਇਕੱਠੇ

ਨਿਰੀਖਣ

  • ਸਮੂਹਿਕ ਚਰਚਾ
  • ਆਤਮ-ਸੰਚਾਲਿਤ
  • ਅਭਿਆਸ-ਕੇਂਦਰਿਤ
  • 32 ਸਿਧਾਂਤ ਅਤੇ ਹੁਨਰ
  • 20 ਘੰਟਿਆਂ ਦੀ ਸਿਖਲਾਈ
Group doing Zúme

ਮੁਫ਼ਤ।ਕਿਸੇ ਵੀ ਸਮੇਂ।ਕਿਸੇ ਵੀ ਜਗ੍ਹਾ.

....ਵਿੱਚ ਅੰਤਰਦ੍ਰਿਸ਼ਟੀ ਪ੍ਰਾਪਤ ਕਰੋ

Being a disciple

ਇੱਕ ਚੇਲਾ ਹੋਣਾ

  • ਇੱਕ ਚੇਲਾ ਕੀ ਹੁੰਦਾ ਹੈ?
  • ਇੱਕ ਚਰਚ ਕੀ ਹੈ?
  • ਆਤਮਿਕ ਵਾਧੇ ਲਈ ਕੁੰਜੀਆਂ
  • ਵਿਅਕਤੀਗਤ ਬਾਈਬਲ ਅਧਿਐਨ
  • ਮਜ਼ਬੂਤ ਪ੍ਰਾਰਥਨਾ ਜੀਵਨ
  • ਆਗਿਆਕਾਰੀ ਵਿਸ਼ਵਾਸ ਦੀ ਸ਼ਕਤੀ
Making disciples

ਚੇਲੇ ਬਣਾਉਣਾ

  • ਪਰਮੇਸ਼ੁਰ ਦੀ ਕਹਾਣੀ ਨੂੰ ਵੰਡਣਾ
  • ਆਪਣੀ ਕਹਾਣੀ ਨੂੰ ਵੰਡਣਾ
  • ਖੋਜੀਆਂ ਨੂੰ ਸ਼ਾਮਲ ਕਰਨਾ
  • ਗੁਣਾਤਮਕ ਵਾਧੇ ਲਈ ਦਰਸ਼ਣ ਭਰਨਾ
  • ਇੱਕ ਸਧਾਰਨ ਕਲੀਸਿਯਾ ਦੀ ਅਗਵਾਈ ਕਰਨਾ
  • ਹੋਰਨਾਂ ਨੂੰ ਸਿਖਲਾਈ ਦੇਣਾ

ਸਧਾਰਨ ਲੋਕ। ਸਧਾਰਨ ਕਦਮ।

Zúme video

ਇਹ ਕਿਵੇਂ ਕੰਮ ਕਰਦਾ ਹੈ

ਮੁਫ਼ਤ ਪੰਜੀਕਰਣ ਤੁਹਾਨੂੰ ਸਾਰੀ ਸਿਖਲਾਈ ਸਮੱਗਰੀ ਅਤੇ ਔਨਲਾਈਨ ਕੋਚਿੰਗ ਤੱਕ ਪਹੁੰਚ ਦਿੰਦਾ ਹੈ।

ਸਿੱਖਿਆਤਮਕ ਵੀਡੀਓ ਤੁਹਾਡੇ ਸਮੂਹ ਨੂੰ ਗੁਣਾਤਮਕ ਚੇਲਿਆਂ ਦੇ ਬੁਨਿਆਦੀ ਸਿਧਾਂਤਾ ਨੂੰ ਸਮਝਣ ਵਿੱਚ ਸਹਾਇਤਾ ਕਰਦੀ ਹੈ।

ਸਮੂਹਿਕ ਚਰਚਾ ਤੁਹਾਡੇ ਸਮੂਹ ਨੂੰ ਜੋ ਸਾਂਝਾ ਕੀਤਾ ਜਾ ਰਿਹਾ ਹੈ ਉਸ ਰਾਹੀਂ ਸੋਚਣ ਵਿੱਚ ਮਦਦ ਕਰਦੀ ਹੈ।

ਸਧਾਰਨ ਅਭਿਆਸ ਤੁਹਾਡੇ ਸਮੂਹ ਨੂੰ ਜੋ ਸਿੱਖਿਆ ਜਾ ਰਿਹਾ ਹੈ ਉਸ ਨੂੰ ਅਭਿਆਸ ਵਿੱਚ ਲਿਆਉਣ ਲਈ ਸਹਾਇਤਾ ਕਰਦੀ ਹੈ।

ਸੈਸ਼ਨ ਚੁਣੌਤੀਆਂ ਤੁਹਾਡੇ ਸਮੂਹ ਨੂੰ ਸੈਸ਼ਨਾਂ ਵਿਚਕਾਰ ਸਿੱਖਣ ਅਤੇ ਵਧਦੇ ਰਹਿਣ ਵਿੱਚ ਸਹਾਇਤਾ ਕਰਦੀਆਂ ਹਨ।

ਆਪਣੀ ਟ੍ਰੇਨਿੰਗ ਬਣਾਓ

Gather a group

ਕੁਝ ਮਿੱਤਰਾਂ ਨੂੰ ਇਕੱਠਾ ਕਰੋ ਜਾਂ ਆਪਣੇ ਮੌਜ਼ੂਦਾ ਛੋਟੇ ਸਮੂਹ ਨਾਲ ਪਾਠਕ੍ਰਮ ਵਿੱਚ ਜਾਉ। ਤੁਹਾਡਾ ਆਪਣਾ ਸਿਖਲਾਈ ਸਮੂਹ ਬਣਾਉਣ ਅਤੇ ਆਪਣੀ ਉਨੱਤੀ ਦੀ ਜਾਂਚ ਕਰੋ।

ਬਣਾਉ

ਇੱਕ ਸਿਖਲਾਈ ਵਿੱਚ ਜੋੜੋ

Join a training group

ਜੇਕਰ ਤੁਸੀਂ ਹੁਣ ਇਸ ਸਮੇਂ ਸਮੂਹ ਨੂੰ ਇਕੱਠਾ ਨਹੀਂ ਕਰ ਸਕਦੇ ਹੋ, ਤਾਂ ਇੱਕ ਅਨੁਭਵੀ ਜ਼ੁਮੇ ਕੋਚ ਦੁਆਰਾ ਅਗਵਾਈ ਕੀਤੇ ਜਾਂਦੇ ਸਾਡੇ ਔਨਲਾਈਨ ਸਿਖਲਾਈ ਸਮੂਹਾਂ ਵਿੱਚੋਂ ਇੱਕ ਵਿੱਚ ਸ਼ਾਮਲ ਹੋਵੋ।

ਜੁੜੋ

ਇੱਕ ਕੋਚ ਲਈ ਬੇਨਤੀ ਕਰੋ

Request a coach

ਅਸੀਂ ਮੁਫ਼ਤ ਜ਼ੁਮੇ ਕੋਚ ਨਾਲ ਤੁਹਾਨੂੰ ਮਿਲਾ ਸਕਦੇ ਹਾਂ ਜੋ ਸਿਖਲਾਈ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰਨ ਅਤੇ ਇੱਕ ਫਲਦਾਇਕ ਚੇਲਾ ਬਣਨ ਵਿੱਚ ਸਹਾਇਤਾ ਕਰਨ ਲਈ ਸਮਰਪਿਤ ਹੈ।

ਮਦਦ ਪ੍ਰਾਪਤ ਕਰੋ

ਅਸਲੀ ਲੋਕ...ਅਸਲੀ ਕਹਾਣੀਆਂ।

Real people

ਮੈਂ ਕਈ ਸਾਲ ਬਾਈਬਲ ਅਧਿਐਨ ਕਰਦੇ ਅਤੇ ਚਰਚ ਵਿੱਚ ਜਾਂਦੇ ਹੋਏ ਖਰਚ ਕੀਤੇ ਹਨ, ਪਰ ਕਿਸੇ ਤਰ੍ਹਾਂ ਚੇਲੇ ਬਣਾਉਣ ਦੀਆਂ ਸਧਾਰਨ ਸਚਿਆਈਆਂ ਨੂੰ ਨਹੀਂ ਸਮਝਿਆ ਸੀ ਜੋ ਮੈਂ ਇੱਥੇ ਜ਼ੁਮੇ ਵਿੱਚ ਵੇਖਦਾ ਹਾਂ। ~ C

ਕੋਈ ਵੀ ਇਸ ਨੂੰ ਕਰ ਸਕਦਾ ਹੈ। ਤੁਹਾਨੂੰ ਕਿਸੇ ਖਾਸ ਹੁਨਰ ਜਾਂ ਸਿਖਲਾਈ ਦੀ ਲੋੜ ਨਹੀਂ ਹੈ। ~ J

ਇਹ ਸਾਰੇ ਚੇਲਿਆਂ ਲਈ ਹੈ ਜਿਹੜੇ ਮਹਾਨ ਹੁਕਮ ਨੂੰ ਪੂਰਾ ਕਰਨਾ ਚਾਹੁੰਦੇ ਹਨ। ਜ਼ੁਮੇ ਸਿਖਲਾਈ ਰੂਪਰੇਖਾ ਇੱਕ ਸਧਾਰਨ ਮਸੀਹੀ ਜੀਵਨਸ਼ੈਲੀ ਹੈ। ~ D

ਇਨ੍ਹਾਂ ਸਿਧਾਂਤਾ ਅਤੇ ਹੁਨਰਾਂ ਨੇ ਸਾਡੀ ਕਲੀਸਿਯਾ ਨੂੰ ਅਤੇ ਸੰਸਾਰ ਉੱਤੇ ਸਾਡੇ ਪ੍ਰਭਾਅ ਨੂੰ ਬਦਲਿਆ ਹੈ। ~ R

Zúme = ਖਮੀਰ

ਜ਼ੁਮੇ ਦਾ ਅਰਥ ਯੂਨਾਨੀ ਵਿੱਚ ਖਮੀਰ ਹੈ। ਮੱਤੀ 13:33 ਵਿੱਚ, ਯਿਸੂ ਨੇ ਇਹ ਆਖਦੇ ਹੋਏ ਹਵਾਲਾ ਦਿੱਤਾ ਸੀ, “ਸੁਰਗ ਦਾ ਰਾਜ ਖਮੀਰ ਵਰਗਾ ਹੈ ਜਿਹ ਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸੇਰ ਆਟੇ ਵਿੱਚ ਮਿਲਾਇਆ ਐਥੋਂ ਤੋੜੀ ਜੋ ਸਾਰਾ ਖ਼ਮੀਰਾ ਹੋ ਗਿਆ।” ਇਹ ਦ੍ਰਿਸ਼ਟਾਂਤ ਦਿੰਦਾ ਹੈ ਕਿ ਕਿਵੇਂ ਆਮ ਲੋਕ, ਆਮ ਸ੍ਰੋਤਾਂ ਦਾ ਇਸਤੇਮਾਲ ਕਰਦੇ ਹੋਏ, ਪਰਮੇਸ਼ੁਰ ਦੇ ਰਾਜ ਲਈ ਇੱਕ ਅਸਧਾਰਨ ਪ੍ਰਭਾਅ ਨੂੰ ਪਾ ਸਕਦੇ ਹਨ। ਜ਼ੁਮੇ ਆਮ ਵਿਸ਼ਵਾਸੀਆਂ ਨੂੰ ਸਾਡੀ ਪੀੜ੍ਹੀ ਵਿੱਚ ਗੁਣਾਤਮਕ ਚੇਲਿਆਂ ਨਾਲ ਵਿਸ਼ਵ ਨੂੰ ਭਰਨ ਲਈ ਤਿਆਰ ਕਰਨਾ ਅਤੇ ਸ਼ਕਤੀ ਨਾਲ ਭਰਨ ਦਾ ਨਿਸ਼ਾਨਾ ਰੱਖਦਾ ਹੈ।

ਆਪਣੇ ਅਗਲੇ ਕਦਮ ਦੇ ਲਈ ਤਿਆਰ ਹੋ?

Register

ਮੁਫ਼ਤ ਵਿੱਚ ਪੰਜੀਕਰਣ.

Gather a group

ਇੱਕ ਸਮੂਹ ਨੂੰ ਇਕੱਠਾ ਕਰੋ।

Change the world

ਸੰਸਾਰ ਨੂੰ ਬਦਲੋ।

ਸ਼ੁਰੂ ਕਰੋ