ਜ਼ੁਮੇ ਨਿੱਜੀ ਨੀਤੀ
ਇਹ ਨਿੱਜੀ ਨੀਤੀ ਉਨ੍ਹਾਂ ਦੀ ਉੱਤਮ ਸੇਵਾ ਲਈ ਬਣਾਈ ਗਈ ਹੈ ਜਿਹੜੇ ਆਪਣੀ “ਨਿੱਜੀ ਪਛਾਣਨ ਸੂਚਨਾ” (ਫੀੀ) ਨੂੰ ਆਨਲਾਇਨ ਕਿਵੇਂ ਵਰਤਿਆ ਜਾਣਾ ਬਾਰੇ ਚਿੰਤਤ ਹੁੰਦੇ ਹਨ। ---, ਜਿਵੇਂ ਕਿ ਯੂ. ਐਸ. ਨਿੱਜੀ ਕਾਨੂੰਨ ਅਤੇ ਸੂਚਨਾ ਸੁਰੱਖਿਆ ਵਿੱਚ ਵਰਣਨ ਕੀਤਾ ਗਿਆ, ਇੱਕ ਓਹ ਸੂਚਨਾ ਹੈ ਜੋ ਇਸ ਦੇ ਆਪਣੇ ਆਪ ਜਾਂ ਪਛਾਣ, ਸੰਪਰਕ ਨੰਬਰ, ਜਾਂ ਇੱਕ ਨਿੱਜੀ ਵਿਅਕਤੀ ਨੂੰ ਲੱਭਣ, ਜਾਂ ਇੱਕ ਵਿਅਕਤੀਗਤ ਜਾਂ ਪਰਸੰਗ ਨੂੰ ਪਛਾਣਨ ਲਈ ਵਰਤੀ ਜਾ ਸਕਦੀ ਹੈ। ਕਿਰਪਾ ਕਰਕੇ ਅਸੀਂ ਕਿਵੇਂ ਸਾਡੀ ਵੈਬਸਾਈਟ ਨਾਲ ਮੇਲ ਵਿੱਚ ਨਿੱਜੀ ਸੂਚਨਾ ਨੂੰ ਇਕੱਠਾ ਕਰਦੇ, ਵਰਤਦੇ, ਸੁਰੱਖਿਆ ਜਾਂ ਸੰਭਾਲ ਕਰਦੇ ਹਾਂ ਬਾਰੇ ਇੱਕ ਸਪਸ਼ਟ ਸਮਝ ਲਈ ਸਾਡੀ ਨਿੱਜੀ ਨੀਤੀ ਨੂੰ ਸਾਵਧਾਨੀ ਨਾਲ ਪੜ੍ਹੋ।
ਸਮਾਜਿਕ ਸਾਈਨ-ਅੋਨ ਲੋਗਿਨ ਕਿਹੜੀ ਇਜਾਜ਼ਤ ਮੰਗਦਾ ਹੈ?
ਹੇਠਾਂ ਦਿੱਤਾ ਗਿਆ ਪ੍ਰੋਫਾਈਲ ਖੰਡ ਇਸ ਉੱਤੇ ਨਿਰਭਰ ਹੈ ਜੇਕਰ ਫੇਸਬੁੱਕ ਜਾਂ ਗੂਗਲ ਸਾਈਨ ਓਨ ਵਰਤਿਆ ਗਿਆ ਹੈ।
- ਜਨਤਕ ਪ੍ਰੋਫਾਈਲ। ਇਹ ਵਿੱਚ ਕੁਝ ਖਾਸ ਯੂਜ਼ਰ ਦਾ ਡਾਟਾ ਵਰਤਿਆ ਗਿਆ ਹੈ ਜਿਵੇਂ ਕਿ ਆਈ. ਡੀ. ਨਾਮ, ਤਸਵੀਰ, ਲਿੰਗ, ਅਤੇ ਉਨ੍ਹਾਂ ਦਾ ਪਤਾ।
- ਈਮੇਲ ਪਤਾ.
ਅਸੀਂ ਸਾਡੀ ਵੈਬਸਾਈਟ ਰਾਹੀਂ ਕਿਹੜੀ ਨਿੱਜੀ ਜਾਣਕਾਰੀ ਇਕੱਠਾ ਕਰਦੇ ਹਾਂ?
ਵੈਬਸਾਈਟ ਦੇ ਉਚਿਤ ਢੰਗ ਨਾਲ ਕੰਮ ਕਰਨ ਲਈ ਕੁਝ ਨਿੱਜੀ ਸੂਚਨਾ ਪਤਾ ਲਗਾਈ ਜਾਂਦੀ ਹੈ, ਅਤੇ ਬਾਕੀ ਦੀ ਸੂਚਨਾ ਲਈ ਬੇਨਤੀ ਕੀਤੀ ਜਾਂਦੀ ਅਤੇ ਵਧੇਰੇ ਕੋਚਿੰਗ ਅਤੇ ਸਮਰਥਣ ਲਈ ਵਰਤੀ ਜਾਂਦੀ ਹੈ।
- ਇੱਕ ਯੂਜ਼ਰ ਦਾ ਅਸਲ ਨਾਮ ਜਾਂ ਉਪਨਾਮ ਸਾਈਟ ਅਤੇ ਸੰਚਾਰ ਦੀ ਨਿੱਜੀ ਗੁਣਵੱਤਾ ਨੂੰ, ਅਤੇ ਕਸਟਮਰ ਦੀਆਂ ਸੇਵਾ ਬੇਨਤੀਆਂ ਅਤੇ ਕੋਚਿੰਗ ਵਿੱਚ ਵੀ, ਸੁਧਾਰ ਲਈ ਮੰਗਿਆ ਜਾਂਦਾ ਹੈ।
- ਇੱਕ ਯੂਜ਼ਰ ਦੀ ਭਾਸ਼ਾ ਪਸੰਦ ਉਚਿਤ ਸਾਈਟ ਅਤੇ ਸੰਚਾਰ ਕਿਰਿਆ ਲਈ, ਅਤੇ ਯੂਜ਼ਰ ਨੂੰ ਢੁੱਕਵੀਂ ਕੋਚਿੰਗ ਅਤੇ ਸ੍ਰੋਤ ਨਾਲ ਜੁੜਨ ਵਿੱਚ ਸਹਾਇਤਾ ਲਈ ਪੁੱਛੀ ਜਾਂਦੀ ਹੈ।
- ਇੱਕ ਯੂਜ਼ਰ ਦਾ ਈਮੇਲ ਪਤਾ ਇੱਕ ਖਾਤਾ ਚਾਲੂ ਕਰਨ ਲਈ ਚਾਹੀਦਾ ਹੈ ਅਤੇ ਸਾਈਟ ਦੇ ਓਪਰੇਸ਼ਨ ਦੇ ਹਿੱਸੇ ਵਜੋਂ ਸੰਚਾਰ ਲਈ ਵਰਤਿਆ ਜਾਂਦਾ ਹੈ।
- ਇੱਕ ਯੂਜ਼ਰ ਦਾ ਫੌਨ ਨੰਬਰ ਮੰਗਿਆ ਜਾਂਦਾ ਅਤੇ ਮੁਫ਼ਤ ਕੋਚਿੰਗ ਸੇਵਾ ਦੇ ਸਮਰਥਣ ਲਈ ਜਮ੍ਹਾ ਕੀਤਾ ਜਾਂਦਾ ਹੈ।
- ਇੱਕ ਯੂਜ਼ਰ ਦੇ ਸ਼ਹਿਰ ਨੂੰ ਸਾਈਟ ਦੇ ਸ੍ਰੋਤਾਂ ਅਤੇ ਸੰਚਾਰ ਨੂੰ ਨਿੱਜੀ ਬਣਾਉਣ ਲਈ ਅਤੇ ਯੂਜ਼ਰ ਨੂੰ ਢੁੱਕਵੀ ਕੋਚਿੰਗ ਅਤੇ ਕਸਟਮਰ ਸੇਵਾ ਸ੍ਰੋਤਾਂ ਨਾਲ ਜੋੜਨ ਲਈ ਮੰਗਿਆ ਜਾਂਦਾ ਹੈ।
ਅਸੀਂ ਕਦੋਂ ਸੂਚਨਾ ਇਕੱਠੀ ਕਰਦੇ ਹਾਂ?
- ਅਸੀਂ ਲੌਗਇਨ ਤੇ ਸੂਚਨਾ ਇਕੱਠੇ ਕਰਦੇ ਹਾਂ।
- ਅਸੀਂ ਸਿਖਲਾਈ ਪਾਠਕ੍ਰਮ ਅਤੇ ਸਾਈਟ ਦੀ ਵਰਤੋਂ ਦੁਆਰਾ ਤੁਹਾਡੀ ਉਨੱਤੀ ਦਾ ਪਤਾ ਲਗਾਉਂਦੇ ਹਾਂ।
- ਅਸੀਂ ਵੱਖ-ਵੱਖ ਸਾਈਨਅੱਪ ਅਤੇ ਬੇਨਤੀ ਫਾਰਮਾਂ ਦੇ ਰਾਹੀਂ ਜ਼ਰੂਰੀ ਸੂਚਨਾ ਇਕੱਠਾ ਕਰਦੇ ਹਾਂ।
ਅਸੀਂ ਤੁਹਾਡੀ ਸੂਚਨਾ ਦੀ ਵਰਤੋਂ ਕਿਵੇਂ ਕਰਦੇ ਹਾਂ?
- ਅਸੀਂ ਤੁਹਾਡੀ ਈਮੇਲ ਪਤੇ ਉੱਤੇ ਅਧਾਰਿਤ ਜ਼ੁਮੇ ਪ੍ਰਣਾਲੀ ਵਿੱਚ ਇੱਕ ਯੂਜ਼ਰ ਖਾਤਾ ਬਣਾਉਣ ਲਈ ਤੁਹਾਡੀ ਸੂਚਨਾ ਦੀ ਵਰਤੋਂ ਕਰਦੇ ਹਾਂ।
- ਅਸੀਂ ਬੁਨਿਆਦੀ ਗਤੀਵਿਧੀਆਂ ਲਈ ਤੁਹਾਨੂੰ ਈਮੇਲ ਕਰਾਂਗੇ ਜਿਵੇਂ ਕਿ ਪਾਸਵਰਡ ਦੁਬਾਰਾ ਬਣਾਉਣ ਦੀਆਂ ਬੇਨਤੀਆਂ ਅਤੇ ਹੋਰ ਸਿਸਟਮ ਸੂਚਨਾਵਾਂ ਲਈ।
- ਅਸੀਂ ਸਿਖਲਾਈ ਰਾਹੀਂ ਤੁਹਾਡੀ ਉਨੱਤੀ ਉੱਤੇ ਅਧਾਰਿਤ ਕਦੇਂ ਕਦਾਈ ਚੇਤਾਵਨੀਆਂ ਅਤੇ ਉਤਸ਼ਾਹ ਲਈ ਈਮੇਲ ਭੇਜਦੇ ਹਾਂ।
ਅਸੀਂ ਤੁਹਾਡੀ ਸੂਚਨਾ ਦੀ ਸੁਰੱਖਿਆ ਕਿਵੇਂ ਕਰਦੇ ਹਾਂ?
ਭਾਵੇਂ ਕਿ ਅਸੀਂ ਔਨਲਾਈਨ ਪ੍ਰਸਾਰਿਤ ਸੰਵੇਦਨਸ਼ੀਲ ਸੂਚਨਾ ਨੂੰ ਸੁਰੱਖਿਅਤ ਰੱਖਣ ਲਈ ਏਨਕ੍ਰਿਪਸ਼ਨ ਦੀ ਵਰਤੋਂ ਕਰਦੇ ਹਾਂ, ਅਸੀਂ ਤੁਹਾਡੀ ਆਫਲਾਇਨ ਸੂਚਨਾ ਦੀ ਵੀ ਸੁਰੱਖਿਆ ਕਰਦੇ ਹਾਂ। ਸਿਰਫ ਟੀਮ ਦੇ ਮੈਂਬਰ ਜਿਨ੍ਹਾਂ ਨੂੰ ਇੱਕ ਖਾਸ ਕੰਮ ਕਰਨ ਲਈ ਸੂਚਨਾ ਚਾਹੀਦੀ ਹੈ (ਉਦਾਹਰਣ ਲਈ, ਵੈਬ ਪ੍ਰਬੰਧਕ ਜਾਂ ਕਸਟਮਰ ਸੇਵਾ) ਨੂੰ ਹੀ ਨਿੱਜੀ ਪਛਾਣਛੋਗ ਸੂਚਨਾ ਤੱਕ ਪਹੁੰਚ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਤੁਹਾਡੀ ਨਿੱਜੀ ਸੂਚਨਾ ਸੁਰੱਖਿਅਤ ਨੈਟਵਰਕ ਦੇ ਵਿੱਚ ਰੱਖੀ ਜਾਂਦੀ ਹੈ ਅਤੇ ਸਿਰਫ ਇੱਕ ਸੀਮਤ ਵਿਅਕਤੀਆਂ ਦੁਆਰਾ ਹੀ ਇਸ ਤੱਕ ਪਹੁੰਚ ਹੁੰਦੀ ਹੈ ਜਿਨ੍ਹਾਂ ਕੋਲ ਇਸ ਤਰ੍ਹਾਂ ਦੇ ਸਿਸਟਮ ਤੱਕ ਪਹੁੰਚ ਦੇ ਖਾਸ ਅਧਿਕਾਰ ਹੁੰਦੇ ਹਨ, ਅਤੇ ਸੂਚਨਾ ਨੂੰ ਗੁਪਤ ਰੱਖੇ ਜਾਣ ਦੀ ਮੰਗ ਹੁੰਦੀ ਹੈ। ਇਸ ਤੋਂ ਇਲਾਵਾ, ਸਾਰੀ ਸੰਵੇਦਨਸ਼ੀਲ/ਕੈ੍ਰਡਿਟ ਜਾਣਕਾਰੀ ਜੋ ਤੁਸੀਂ ਦਿੰਦੇ ਹੋ ਉਹ ਉਹ ਸਿਕਿਓਰ ਸੋਕੇਟ ਲੇਅਰ (SSL) ਤਕਨੀਕ ਦੁਆਰਾ ਐਨਕ੍ਰਿਪਟ ਹੁੰਦੀ ਹੈ।
ਜਦੋਂ ਇੱਕ ਯੂਜ਼ਰ ਆਪਣੀ ਜਾਣਕਾਰੀ ਨੂੰ ਸੌਂਪਦਾ ਜਾਂ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਨੂੰ ਕਾਇਮ ਰੱਖਣ ਲਈ ਆਪਣੀ ਜਾਣਕਾਰੀ ਤੱਕ ਪਹੁੰਚ ਰੱਖਦਾ ਹਾਂ ਤਾਂ ਅਸੀਂ ਵੱਖ-ਵੱਖ ਸੁਰੱਖਿਆ ਮਾਪਾਂ ਨੂੰ ਲਾਗੂ ਕਰਦੇ ਹਾਂ।
ਕੀ ਅਸੀਂ “ਕੂਕੀਸ” ਦੀ ਵਰਤੋਂ ਕਰਦੇ ਹਾਂ?
ਕੂਕੀਸ ਦੀ ਕੋਈ ਵੀ ਵਰਤੋਂ – ਜਾਂ ਹੋਰਨਾਂ ਟ੍ਰੇਕਿੰਗ ਸਾਧਨਾਂ ਦੀ – ਜਦ ਤੱਕ ਕੁਝ ਹੋਰ ਵਰਣਨ ਨਹੀਂ ਹੁੰਦਾ, ਇਹ ਯੂਜ਼ਰ ਨੂੰ ਪਛਾਣਨ ਅਤੇ ਉਨ੍ਹਾਂ ਦੀ ਪਸੰਦ ਨੂੰ ਯਾਦ ਰੱਖਣ ਲਈ, ਯੂਜ਼ਰ ਦੁਆਰਾ ਚਾਹੀ ਗਈ ਸੇਵਾ ਨੂੰ ਪ੍ਰਦਾਨ ਕਰਨ ਦੇ ਇਕੱਲੇ ਮਕਸਦ ਲਈ ਵਰਤੀ ਜਾਂਦੀ ਹੈ।
ਜਾਣਕਾਰੀ ਉੱਤੇ ਤੁਹਾਡੀ ਪਹੁੰਚ ਅਤੇ ਨਿਯੰਤ੍ਰਣ।
ਤੁਸੀਂ ਸਾਡੇ "ਸਾਡੇ ਨਾਲ ਸੰਪਰਕ ਕਰੋ" ਸਫ਼ੇ ਰਾਹੀਂ ਸਾਡੇ ਨਾਲ ਸੰਪਰਕ ਕਰਕੇ ਕਿਸੇ ਵੀ ਵੇਲੇ ਹੇਠਾਂ ਦਿੱਤੀਆਂ ਕਾਰਵਾਈਆਂ ਕਰ ਸਕਦੇ ਹੋ।
- ਵੇਖੋ ਕਿ ਸਾਡੇ ਨਾਲ ਤੁਹਾਡੀਆਂ ਕਿਰਿਆਵਾਂ ਤੋਂ ਅਸੀਂ ਕਿਹੜਾ ਸਮੁੱਚਾ ਡਾਟਾ ਰੱਖਿਆ ਹੈ।
- ਤੁਹਾਡੇ ਬਾਰੇ ਕੋਈ ਵੀ ਡਾਟਾ ਜੋ ਸਾਡੇ ਕੋਲ ਹੈ ਨੂੰ ਬਦਲੋ/ਸੋਧੋ।
- ਤੁਹਾਡਾ ਖਾਤਾ ਜਾਂ ਕੋਈ ਵੀ ਡਾਟਾ ਜੋ ਤੁਹਾਡੇ ਬਾਰੇ ਸਾਡੇ ਕੋਲ ਹੈ ਨੂੰ ਡੀਲੀਟ ਕਰੋ।
- ਤੁਹਾਡੇ ਡਾਟੇ ਦੀ ਵਰਤੋਂ ਬਾਰੇ ਕੋਈ ਵੀ ਚਿੰਤਾ ਜੋ ਤੁਹਾਡੇ ਕੋਲ ਹੈ ਨੂੰ ਸਾਨੂੰ ਦੱਸੋ।
- ਸਾਡੇ ਤੋਂ ਕਿਸੇ ਵੀ ਭਵਿੱਖ ਵਿੱਚ ਸੰਪਰਕ ਤੋਂ ਬਾਹਰ ਨਿੱਕਲਣਾ ਚੁਣੋ।
ਅਪਡੇਟ
ਸਾਡੀ ਨਿੱਜੀ ਨੀਤੀ ਸਮੇਂ ਸਮੇਂ ਤੇ ਬਦਲ ਸਕਦੀ ਹੈ ਅਤੇ ਸਾਰੇ ਅਪਡੇਟ ਇਸੇ ਪੇਜ ਉੱਤੇ ਪੋਸਟ ਕੀਤੇ ਜਾਣਗੇ।