tool

ਸੰਬੰਧਾਤਾਮਕ ਭੰਡਾਰੀ – 100 ਦੀ ਸੂਚੀ

ਇਹ ਸਫ਼ਾ ਸਾਂਝਾ ਕਰੋ

ਪਰਮੇਸ਼ੁਰ ਨੇ ਪਹਿਲਾਂ ਹੀ ਜਿਹੜਾ ਸੰਬੰਧ ਸਾਨੂੰ ਚਾਹੀਦਾ ਹੈ ਉਹ ਦਿੱਤਾ ਹੋਇਆ ਹੈ "ਜਾਓ ਅਤੇ ਜਾ ਕੇ ਚੇਲੇ ਬਣਾਓ।" ਇਹ ਸਾਡੇ ਪਰਿਵਾਰ, ਮਿੱਤਰ, ਗੁਆਂਢੀ, ਸਹਿਯੋਗੀ ਅਤੇ ਸਹਿਪਾਠੀ ਹਨ – ਉਹ ਲੋਕ ਜਿਹੜੇ ਸਾਡੇ ਜੀਵਨਾਂ ਨੂੰ ਜਾਣਦੇ ਹਨ ਜਾਂ ਹੋ ਸਕਦਾ ਹੁਣੇ-ਹੁਣੇ ਮਿਲੇ ਹਨ। ਪਰਮੇਸ਼ੁਰ ਦੇ ਲੋਕਾਂ ਦੇ ਚੰਗੇ ਭੰਡਾਰੀ ਹੋਣ ਨੇ ਪਹਿਲਾਂ ਹੀ ਸਾਡੇ ਜੀਵਨਾਂ ਨੂੰ ਗੁਣਾਤਮਕ ਚੇਲਿਆਂ ਵਿੱਚ ਇੱਕ ਵੱਡੇ ਪਹਿਲੇ ਕਦਮ ਨੂੰ ਰੱਖਿਆ ਹੈ। ਅਤੇ ਇਹ ਸੂਚੀ ਬਣਾਉਣ ਦੇ ਇੱਕ ਸਾਧਾਰਨ ਕਦਮ ਨਾਲ ਸ਼ੁਰੂ ਹੁੰਦਾ ਹੈ।

List of 100

100 ਦੀ ਸੂਚੀ ਡਾਊਨਲੋਡ ਕਰੋ, ਇਸ ਨੂੰ ਪ੍ਰਿੰਟ ਕਰੋ, ਅਤੇ ਜੋ ਸੰਬੰਧ ਤੁਹਾਨੂੰ ਪਰਮੇਸ਼ੁਰ ਨੇ ਦਿੱਤੇ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਸ ਨੂੰ ਭਰੋ।

ਆਪਣੇ ਆਪ ਨੂੰ ਪੁੱਛੋ

  • ਇਸ ਸੂਚੀ ਵਿੱਚ ਕਿਹੜੇ ਨਾਵਾਂ ਨਾਲ ਤੁਸੀਂ ਅਗਲੇ 24 ਘੰਟਿਆਂ ਵਿੱਚ ਆਪਣੀ ਗਵਾਹੀ ਨੂੰ ਜਾਂ ਪਰਮੇਸ਼ੁਰ ਦੀ ਕਹਾਣੀ ਨੂੰ ਵੰਡ ਸਕਦੇ ਹੋ?
    • ਇਸ ਹਫ਼ਤੇ ਕਦੋਂ ਤੁਸੀਂ ਇਸ ਸੂਚੀ ਦਾ ਇੱਕ ਨਿਯਮਿਤ ਸਮੇਂ ਨਿਰੀਖਣ ਕਰ ਸਕਦੇ ਅਤੇ ਤੁਹਾਡੇ ਵਿਅਕਤੀਗਤ ਨੈਟਵਰਕ ਵਿੱਚ ਆਤਮਿਕ ਤੌਰ ਤੇ ਸ਼ਾਮਲ ਹੋਣ ਲਈ ਕਦਮ ਚੁੱਕ ਸਕਦੇ ਹੋ?

ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ

ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।

ਪੰਜੀਕਰਣ ਮੁਫ਼ਤ ਕਰੋ