ਜ਼ੁਮੇ ਭਾਈਚਾਰਾ
ਜ਼ੁਮੇ ਉਨ੍ਹਾਂ ਦੇ ਲਈ ਇੱਕ ਅਭਿਆਸ ਅਤੇ ਉਤਸ਼ਾਹ ਦਾ ਭਾਈਚਾਰਾ ਹੈ ਜਿਹੜੇ ਚੇਲੇ ਬਣਾਉਣ ਦੇ ਅੰਦਲੋਨਾਂ ਨੂੰ ਵੇਖਣਾ ਚਾਹੁੰਦੇ ਹਨ। ਜ਼ੁਮੇ ਦਰਸ਼ਣ ਯੂਨਾਈਟਡ ਸਟੇਟਸ ਵਿੱਚ ਹਰੇਕ 5000 ਲੋਕਾਂ ਪਿੱਛੇ ਅਤੇ ਵਿਸ਼ਵ ਵਿੱਚ 50,000 ਲੋਕਾਂ ਪਿੱਛੇ ਇੱਕ ਵਿਦਿਆਰਥੀ ਅਤੇ ਦੋ ਸਧਾਰਨ ਕਲੀਸਿਯਾਵਾਂ ਨੂੰ ਵੇਖਣਾ ਹੈ।
ਕੁਲੀਨ ਸਿਖਲਾਈ
ਹੋਰਨਾਂ ਦੇ ਨਾਲ ਜੁੜੋ ਜਿੰਨਾ ਨੂੰ ਤੁਸੀਂ ਉਨ੍ਹਾਂ ਦੇ ਖੇਤਰ ਵਿੱਚ ਇੱਕ ਚੇਲਾ ਬਣਾਉਣ ਦੇ ਅੰਦੋਲਨ ਵਿੱਚ ਵੇਖਣਾ ਚਾਹੁੰਦੇ ਹੋ। ਆਪਣੇ ਅਨੁਭਵ ਉਨ੍ਹਾਂ ਨਾਲ ਵੰਡੋ, ਅਤੇ ਹੋਰਨਾਂ ਤੋਂ ਸਿੱਖੋ ਜਿਹੜੇ ਨਵੀਆਂ ਗੱਲਾਂ ਨੂੰ ਖੋਜ ਰਹੇ ਹਨ।
ਉਤਸ਼ਾਹ
ਤੁਹਾਡੇ ਖੇਤਰ ਵਿੱਚ ਅਤੇ ਤੁਹਾਡੇ ਵਿਸ਼ਾਲ ਦੇਸ਼ ਵਿੱਚ ਚੇਲੇਪਣ ਦੇ ਅੰਦਲੋਨਾਂ ਬਾਰੇ ਖਬਰਾਂ ਸੁਣੋ, ਉਨੱਤੀ ਦੀ ਰਿਪੋਰਟ ਪ੍ਰਾਪਤ ਕਰੋ, ਅਤੇ ਰੂਪਰੇਖਾ ਅਤੇ ਆਹਮੋ-ਸਾਹਮਣੇ ਇਕੱਠੇ ਹੋਣ ਲਈ ਆਪੋਂ ਵਿੱਚ ਜੁੜੋ।
ਮੁਫ਼ਤ ਸਾਧਨ
ਚੇਲੇ ਬਣਾਉਣ ਅਤੇ ਤੁਹਾਡੇ ਖੇਤਰ ਵਿੱਚ ਕਲੀਸਿਯਾ ਸਥਾਪਨਾ ਲਈ ਮੁਫ਼ਤ ਸਾਧਨਾਂ ਤੱਕ ਪਹੁੰਚ ਰੱਖੋ। ਆਪਣੇ ਸ਼ਹਿਰ ਨੂੰ ਗੁਣਾਤਮਕ ਵਾਧੇ ਦੇ ਚੇਲਿਆਂ ਅਤੇ ਕਲੀਸਿਯਾਵਾਂ ਨਾਲ ਭਰਨ ਦੇ ਇੱਕ ਦਰਸ਼ਣ ਨੂੰ ਫੈਲਾਉਣ ਲਈ ਇੱਕ ਨਕਸ਼ਾ ਪ੍ਰਾਪਤ ਕਰੋ।